Sunday, July 4, 2010

ਬਿਹਾਰ ਵਿਧਾਨ ਸਭਾ ੨੦੧੦ ਚੁਣਾਵ (Bihar Assembly Election 2010)

ਬਿਹਾਰ ਵਿਧਾਨ ਸਭਾ ੨੦੧੦ ਚੁਣਾਵ ਭਾਰਤ ਵਿਚ ਆਣ ਵਾਲੇ ਸਮੇ ਵਿਚ ਹੋਣ ਵਾਲਾ ਸਬ ਤੋ ਵੱਡਾ ਚੁਣਾਵ ਹੈ ਤੇ ਏਸ ਚੁਣਾਵ ਵਿਚ ਲੋਕਾ ਨੂ ਕਈ ਰਾਜਨੀਤਿਕ ਜਥੇਬੰਦਿਯਾ ਦੁਆਰਾ ਕਈ ਤਰ੍ਹਾਂ ਦੇ ਰਾਜਨੀਤਕ ਕੌਸ਼ਲ ਦੇਖਣ ਦਾ ਮੋਕਾ ਮਿਲੇਗਾ. ਏਸ ਚੁਣਾਵ ਵਿਚ ਮੁਖ ਜੰਗ ਨੀਤੀਸ਼ ਕੁਮਾਰ ਵਾਲੀ ਜਦੁ - ਬਜ੍ਪ ਗਾੱਟ੍ਜੋੜ ਦੇ ਵਿਚ ਤੇ ਲਾਲੂ ਪ੍ਰਸਾਦ ਯਾਦਵ ਦੇ ਗਾੱਟ੍ਜੋੜ ਵਾਲੀ ਰਜਦ - ਲ੍ਜ੍ਪ ਵਿਚ ਹੈ. ਨੀਤੀਸ਼ ਕੁਮਾਰ ਬਿਹਾਰ ਦੇ ਬਰਤਮਾਨ ਮੁਖਮੰਤਰੀ ਹੁਣ ਤੇ ਉਹ ਆਪਣੀ ਜਥੇਬੰਦੀ ਜਨਤਾ ਦਲ ਉਨਿਟੇਡ ਦੇ ਮੁਖੀ ਹੁਣ. ਉਨ੍ਹਾ ਨੇ ੨੦੦੫ ਬਿਹਾਰ ਵਿਧਾਨ ਸਭਾ ਚੁਣਾਵਾ ਦੇ ਵਿਚ ਭਾਰਤੀਯ ਜਨਤਾ ਪਾਰਟੀ ਦੇ ਨਾਲ ਗਾੱਟ੍ਜੋੜ ਕਰਕੇ ਸਤਾ ਹਾਸਿਲ ਕੀਤੀ ਸੀ.

ਏਸ ਜਥੇਬੰਦੀ ਨੂ ਬਿਹਾਰ ਦਿਯਾ ਕੁਲ ੨੪੩ ਚੋਣ ਖੇਤਰਾ ਵਿਚੋ ੧੪੨ ਤੇ ਜਿਤ ਮਿਲੀ ਸੀ. ਲਾਲੂ ਪ੍ਰਸ਼ਾਦ ਯਾਦਵ ਵਾਲੀ ਰਾਸਤ੍ਰਿਯਾ ਜਨਤਾ ਦਲ - ਲੋਕ ਜਾਨ ਸ਼ਕਤੀ - ਕਾੰਗ੍ਰੇਸ ਨੂ ਸਿਰਫ ੬੫ ਚੋਣ ਖੇਤਰਾ ਤੇ ਜੀਤ ਮਿਲੀ ਸੀ. ਸਾਧਾਰਣ ਜਥੇਬੰਦਿਯਾ ਨੂ ਕੇਵਲ ੩੨ ਚੋਣ ਖੇਤਰਾ ਵਿਚ ਜਿਤ ਮਿਲੀ ਸੀ. ੨੦੦੫ ਵਿਚ, ਨੀਤੀਸ਼ ਕੁਮਾਰ ਨੇ ਲਾਲੂ ਪ੍ਰਸਾਦ ਯਾਦਵ ਦੇ ੧੫ ਸਾਲ ਲੰਬੇ ਸ਼ਾਸ਼ਨ ਨੂ ਬਿਹਾਰ ਤੋ ਬਾਹਰ ਕਰ ਦਿਤਾ. ਏਕ ਬਾਰ ਫਿਰ, ਬਿਹਾਰ ਵਿਧਾਨ ਸਭਾ ੨੦੧੦ ਚੋਣਾ ਵਿਚ ਮੁਖ ਲੜਾਈ ਨੀਤੀਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਦੇ ਵਿਚ ਹੋਵੇਗੀ ਤੇ ਇਨ੍ਹਾ ਦੋਵਾ ਵਿਚ ਏਕ ਬਿਹਾਰ ਦਾ ਅਗਲਾ ਮੁਖ ਮੰਤਰੀ ਬਣੇਗਾ. ਏਸ ਬਾਰ ਕਾੰਗ੍ਰੇਸ ਲਾਲੂ ਵਾਲੀ ਜਥੇਬੰਦੀ ਦਾ ਹਿਸਾ ਨਹੀ ਹੈ ਤੇ ਉਹ ਇਹ ਚੁਣਾਵ ਇਕਲੇ ਲੜਨਾ ਚਾਹੁੰਦੀ ਹੈ. ਪਿਛਲੇ ਕੁਛ ਦਿਨਾ ਵਿਚ ਬਜ੍ਪ - ਜਦੁ ਦੇ ਸੰਬੰਦ ਠੀਕ ਨਹੀ ਰਹੇ ਹੁਣ, ਪਰ ਤਾਜਾ ਖਬਰਾਂ ਤੋ ਲਗਦਾ ਹੈ ਕੀ ਦੋਨੋ ਜਥੇਬੰਦਿਯਾ ਨਾਲ ਨਾਲ ਚੁਣਾਵ ਲੜਨ ਗਿਆ.

ਬਿਹਾਰ ਨੂ ਫੇਰ ਤੋ ਵਿਕਾਸ ਦੇ ਰਸਤੇ ਤੇ ਪਾਨ ਲਈ, ਨੀਤੀਸ਼ ਕੁਮਾਰ ਏਕ ਪ੍ਰਸ੍ਹਿਦ ਨੇਤਾ ਦੇ ਰੂਪ ਵਿਚ ਉਬਰੇ ਹੁਣ. ਏਸ ਲਈ ਕਾਫੀ ਸਾਰੇ ਚੁਣਾਵ ਪਰ੍ਵੇਰ੍ਸ਼ਕ ਇਹ ਮਨਦੇ ਹੁਣ ਕੀ, ਉਨ੍ਹਾ ਦੀ ਰਜਦ - ਲ੍ਜ੍ਪ ਜਥੇਬੰਦੀ ਨਾਲੋ ਜਾਏਦਾ ਮਜਬੂਤ ਸਥਿਤੀ ਰਹੇਗੀ. ਹਾਲਾਂਕਿ, ਕਈ ਤਰ੍ਹਾਂ ਦੇ ਜਾਤੀ ਤੇ ਧਾਰਮਿਕ ਸਮੀਕਰਣ ਹੋਣ ਕਰ ਕੇ ਇਹ ਮੁਸ਼ਕਿਲ ਹੋ ਜਾਂਦਾ ਹੈ ਆਣ ਵਾਲੇ ਚੁਣਾਵੀ ਨਤੀਜਿਆ ਦੀ ਸਹੀ ਬਵਿਖ ਵਾਨੀ ਕਰਨਾ. ਦੋਨੋ ਰਾਜਨੀਤਿਕ ਜਥੇਬੰਦਿਯਾ ਏਸ ਚੁਣਾਵ ਨੂ ਜਿਤਣ ਲਈ, ਵਖ- ੨ ਜਾਤੀਆ ਤੇ ਧਰ੍ਮਾ ਦੇ ਮਤਦਾਤਾਵਾਂ ਨੂ ਖਿਚਣ ਦੀ ਕੋਸ਼ਿਸ਼ ਕਰ ਰਹੇ ਹੁਣ. ਏਸ ਚੁਵਾਂ ਦੇ ਅਸਲੀ ਨਤੀਜੇ ਸਾਨੂ ਕੁਛ ਮਹੀਨੇ ਬਾਦ ਵਿਚ ਹੀ ਪਤਾ ਲਗਨਗੇ, ਤਦ ਤਕ ਅਸੀਂ ਵਬਿਨ ਜਥੇਬੰਦਿਯਾ ਦੁਬਾਰਾ ਮਤਦਾਤਾਵਾਂ ਨੂ ਆਕਰਸ਼ਿਤ ਕਰਨ ਦੇ ਨਵੇ - ੨ ਤਰੀਕੇ ਦੇਖ ਸਕਦੇ ਹਨ.

Read it in English- Bihar Assembly Election 2010

No comments:

Post a Comment