ਆਜ ਦੇ ਇਕ ਹਾਦਸੇ ਨਾਲ ਪੂਰਾ ਦੇਸ਼ ਹਿਲਿਯਾ ਹੋਇਆ ਹੈ ਜਦੋ ਇਕ ਯੁਵਕ ਨੂ ਭੀੜ ਨੇ ਮਾਰ ਸੁਟਿਆ ਜੋ ਕੀ ਆਪਣੇ ਪਤਨੀ ਦੇ ਪਿੰਡ ਵਿਚ ਉਸਨੁ ਬਚਾਣ ਲਈ ਉਚ ਅਦਾਲਤ ਦੇ ਆਦੇਸ਼ ਤੇ ਪੁਝਾ ਸੀ। ਉਸ ਦੀ ਪਤਨੀ ਦਾ ਉਸਦੇ ਹੀ ਘਰ ਵਾਲਿਆ ਨੇ ਅਪਹਰਣ ਕਰ ਲਿਆ ਸੇ ਤੇ ਉਸਨੁ ਘਰ ਵਿਚ ਬੰਦ ਕਰ ਦਿਤਾ ਸੀ, ਕਿਓਕੀ ਉਹ ਉਸਦੀ ਸ਼ਾਦੀ ਨੂ ਮੰਜੂਰ ਨਹੀ ਕਰਦੇ ਸਨ। ਇਸ ਲਈ ਇਸ ਲੜਕੇ ਨੇ ਪੰਜਾਬ ਹਰਿਯਾਣਾ ਉਚ ਅਦਾਲਤ ਵਿਚ ਅਰਜੀ ਦਿਤੀ ਤੇ ਅਦਾਲਤ ਨੇ ਉਸ ਦੇ ਪਕ੍ਸ਼ ਵਿਚ ਫੈਸਲਾ ਦੇ ਦਿਤਾ।
ਇਹ ਮੁੰਡਾ ਆਪਣੇ ਪਤਨੀ ਦੇ ਪਿੰਡ ਪੁਝਿਆ ਕੁਛ ਪੁਲਿਸ ਵਾਲਿਆ ਨੂ ਲੈ ਕੇ ਟਾਕੀ ਉਹ ਉਚ ਅਦਾਲਤ ਦਾ ਆਦੇਸ਼ ਸੋੰਪ ਕੇ ਆਪਣੇ ਪਤਨੀ ਨੂ ਘਰ ਜੇਲ ਵਿਚੋ ਛੁਡਾ ਸਕੇ ਲੇਕਿਨ ਮੋਕੇ ਤੇ ਮੋਜੂਦ ਭੀੜ ਨੇ ਮੁੰਡੇ ਤੇ ਪੁਲਿਸ ਤੇ ਹਮਲਾ ਕਰ ਦਿਤਾ। ਬਾਦ ਵਿਚ ਭੀੜ ਲੜਕੇ ਨੂ ਪੋਲਿਸ ਤੋ ਕਿਛ ਕੇ ਅਲਗ ਲੈ ਗਈ ਤੇ ਉਸਨੁ ਮਾਰ ਦਿਤਾ। ਇਸ ਘਟਨਾ ਤੋ ਸਾਫ਼ ਤੋਰ ਤੇ ਪੂਰੇ ਦੇਸ਼ ਨੂ ਧਕਾ ਲਗਾ ਹੈ ਕੀ ਤਾਲਿਬਾਨੀ ਰਾਜ ਭਾਰਤ ਦੇ ਆਪਣੇ ਹੀ ਪ੍ਰਾਂਤ ਹਰਿਯਾਣਾ ਵਿਚ ਮੋਜੂਦ ਹੈ।
ਇਸ ਤਰ੍ਹਾਂ ਦੀ ਘਟਨਾ ਹਰਿਯਾਣਾ ਪ੍ਰਾਂਤ ਲੈ ਨਈ ਨਹੀ ਹੈ ਜਿਥੇ ਮਜਬੂਤ ਜਾਤਿਗਤ ਅਦਾਰਿਤ ਪ੍ਰਣਾਲੀ ਮਜੂਦ ਹੈ ਜੋ ਕੀ ਕਿਸੀ ਭੀ ਹਦ ਤਕ ਜਾ ਸਕਦੀ ਹੈ ਇਕ ਜਾਤੀ ਯਾ ਪ੍ਰਤੀਬੰਦੀ ਪਿੰਡ ਦੇ ਲੋਕਾ ਦੇ ਵਿਚ ਪਿਯਾਰ ਜਾ ਸ਼ਾਦੀ ਨੂ ਰੋਕਣ ਲਈ। ਹਾਲ ਹੀ ਵਿਚ, ਇਸੇ ਤਰ੍ਹਾਂ ਦਾ ਮੰਜਰ ਸਾਡੇ ਸਾਮਨੇ ਤਦੋ ਆਇਆ ਜਦ ਇਕ ਜਾਤੀ ਅਦਾਰਿਤ ਪੰਚਾਯਤ ਨੇ ਇਕ ਹੀ ਗੋਤਰ ਦੇ ਜੋੜੇ ਦੀ ਸ਼ਾਦੀ ਨੂ ਭੰਗ ਕਰਨ ਦਾ ਫੈਸਲਾ ਦਿਤਾ। ਪੰਚਾਯਤ ਨੇ ਆਪਣੇ ਫੈਸਲੇ ਨੂ ਸਹੀ ਕਰਨ ਲਈ ਦੋਵਾਂ ਕੁੜੀ ਤੇ ਮੁੰਡੇ ਨੂ ਜਾਨੋ ਮਾਰਨ ਦੀ ਧਮਕੀ ਦਿਤੀ।
ਇਸ ਤਰ੍ਹਾਂ ਦਿਯਾ ਘਟਨਾਵਾ ਕਿਸੇ ਨੂ ਭੀ ਝਟਕਾ ਦੇ ਸਕਦਿਯਾ ਹਨ ਪਰ ਇਹ ਸਬ ਹਰਿਯਾਣਾ ਰਾਜ ਲਈ ਸਚ ਹੈ। ਵਰਤਮਾਨ ਹਰਿਯਾਣਾ ਰਾਜ ਸਰਕਾਰ ਭੀ ਇਸ ਮੁਦੇ ਨੂ ਘਮ੍ਵਿਰਤਾ ਨਾਲ ਨਹੀ ਲੈ ਰਹੀ ਹੈ ਤੇ ਇਸ ਮਾਮਲੇ ਨੂ ਸਮਾਜਿਕ ਦੋਸ਼ ਦਸ ਰਹੀ ਹੈ, ਇਸ ਪੜੀ ਲਿਖੀ ਦੁਨਿਯਾ ਵਿਚ, ਇਹ ਬਹੁਤ ਦੁਖ ਦੀ ਗਲ ਹੈ ਲੋਕਾ ਤੇ ਜਾਤੀ ਪ੍ਰਣਾਲੀ ਤੇ ਆਦਰ ਤੇ ਸਖ਼ਤ ਕਾਨੂਨ ਤੇ ਨਿਯਮ ਲਗਾਨਾ। ਭਾਰਤ ਦਾ ਸਵਿਧਾਨ ਇਨ੍ਹਾ ਵਰਤਾਵਾ ਨੂ ਮੰਜੂਰ ਨਹੀ ਕਰਦਾ ਪਰ ਆਜ ਅਜਾਦੀ ਦੇ ੬੦ ਤੋ ਭੀ ਜਾਦਾ ਸਾਲ ਬਾਦ ਦੁਖ ਸੇ ਇਸੇਈ ਪ੍ਰਥਾਏ ਦੇਸ਼ ਮੈ ਮੋਜੂਦ ਹੈ।
ਤੁਹਾਡਾ ਸੁਵਾਗਤ ਹੈ ਮੇਰੇ ਪੰਜਾਬੀ ਬ੍ਲਾਗ ਤੇ. Punjabi Blog, Punjabi articles, articles in Punjabi, ਪੰਜਾਬੀ ਲੇਖ
Thursday, July 23, 2009
ਮੋਤ ਸਚ ਨਹੀ ਹੈ (ਸ੍ਰੀਮਦ ਭਾਗ੍ਵਾਦ ਗੀਤਾ)
ਮਹਾਭਾਰਤ ਯੁਧ ਦੇ ਸ਼ੁਰੂ ਵਿਚ ਅਰਜੁਨ ਆਪਣੇ ਕਰਮ ਨੂ ਲੈ ਕੇ ਬ੍ਰਮਿਤ ਹੋ ਜਾਤਾ ਹੈ ਜਿਸਮੇ ਆਪਣੇ ਹੀ ਪਰਿਵਾਰ ਦੇ ਲੋਕਾ ਨੂ ਮਾਰਨਾ ਭੀ ਸ਼ਾਮਿਲ ਹੈ, ਜੋ ਕੀ ਹੁਣ ਦੁਸ਼ਮਨ ਸੇਨਾ ਦੇ ਹਿਸਾ ਹਨ। ਇਸ ਲਾਈ ਅਰਜੁਨ ਭਗਵਾਨ ਕ੍ਰਿਸ਼ਨ ਨੂ ਕਹਿੰਦਾ ਹੈ ਕੀ ਉਹ ਇਹ ਲੜਾਈ ਨਹੀ ਲੜਨਾ ਚਾਹੁੰਦਾ ਹੈ ਕਿਓਕੀ ਇਹ ਲੜਾਈ ਉਸ ਨੂ ਮਜਬੂਰ ਕਰੇਗੀ ਆਪਣੇ ਹੀ ਪਰਿਵਾਰ ਦੇ ਲੋਕਾ ਨੂ ਮਾਰਨ ਲਾਈ, ਜਿਨ੍ਹਾ ਨੂ ਉਹ ਪਿਯਾਰ ਕਰਦਾ ਹੈ ਤੇ ਇਜ਼ਤ ਕਰਦਾ ਹੈ। ਅਰਜੁਨ ਭਗਵਾਨ ਕ੍ਰਿਸ਼ਨ ਨੂ ਕਹਿੰਦਾ ਹੈ ਕੀ ਉਹ ਆਪਣੇ ਹੀ ਪਰਿਵਾਰ ਦੇ ਲੋਕਾ ਦੀ ਹਤਿਯਾ ਵਿਚ ਇਕ ਵਡਾ ਕਸ਼ਟ ਦੇਖਦਾ ਹੈ, ਭਾਵੇਂ ਉਹ ਉਸਦੇ ਹੀ ਵਿਰੁਦ ਕਿਉ ਨਾ ਲਾਦ ਰਹੇ ਹੋਣ।
ਭਗਵਾਨ ਸ੍ਰੀ ਕ੍ਰਿਸ਼ਨ ਅਰਜੁਨ ਦੇ ਮਨ ਦੀ ਸਥਿਤੀ ਨੂ ਸਮਜਦੇ ਹੋਏ ਉਸ ਨੂ ਧਰਤੀ ਤੇ ਉਪ੍ਲ੍ਵ੍ਦ ਗੁਪਤ ਗਿਯਾਨ ਸ੍ਰੀਮਦ ਭਾਗ੍ਵਾਦ ਗੀਤਾ ਦੇ ਉਪਦੇਸ਼ ਦਿੰਦੇ ਹਨ। ਗੀਤਾ ਦੇ ਦੂਸਰੇ ਅਧਿਆਏ ਵਿਚ ਭਗਵਾਨ ਅਰਜੁਨ ਨੂ ਆਤਮਾ (ਸਚੀ ਲੋ) ਦੇ ਵਾਰੇ ਵਿਚ ਦਸਦੇ ਹਨ। ਭਗਵਾਨ ਅਰਜੁਨ ਕੋ ਬਤਾਤੇ ਹੈ ਕੀ ਆਦਮੀ ਅਸਲੀ ਸਚਾ ਸ਼ਰੀਰ ਉਹ ਨਹੀ ਹੈ ਜੋ ਅਸੀਂ ਉਸਦੇ ਬਾਹਰੀ ਸ਼ਰੀਰ ਨੂ ਦੇਖ ਕੇ ਸਮ੍ਜਦੇ ਹਾ ਬਲਕਿ ਇਹ ਇਕ ਅਣਦੇਖੀ ਸ਼ਕਤੀਸਾਲੀ ਸਕਤੀ ਹੈ ਜੋ ਆਤਮਾ ਕੇ ਰੂਪ ਮੈ ਹਰ ਆਦਮੀ ਦੇ ਜੀਵਨ ਲਈ ਜਿਮੇਵਾਰ ਹੈ।
ਭਗਵਾਨ ਅਰਜੁਨ ਨੂ ਦਸਦੇ ਹਨ ਕੀ ਆਤਮਾ ਸਾਰੇ ਰੂਪਾ ਤੇ ਸਮੇ ਵਿਚ ਇਕ ਸਮਾਨ ਰਹਿੰਦੀ ਹੈ। ਸਾਡਾ ਸ਼ਰੀਰ ਕੇਵਲ ਵਰਤਮਾਨ ਵਿਚ ਹੀ ਮੋਜੂਦ ਹੈ ਤੇ ਇਹ ਨਾ ਤਾ ਅਤੀਤ ਵਿਚ ਮੋਜੂਦ ਸੀ ਤੇ ਨਾ ਹੀ ਆਨ ਵਾਲੇ ਸਮਏ ਵਿਚ ਮੋਜੂਦ ਹੋਵੇਗਾ, ਪਰ ਸਚੀ ਲੋ ਅਤੀਤ ਵਿਚ ਵੀ ਮੋਜੂਦ ਸੀ ਤੇ ਇਹ ਅਜੇ ਸਾਡੇ ਸ਼ਰੀਰ ਦੇ ਅੰਦਰ ਹੇ ਅਤੇ ਆਨ ਵਾਲੇ ਸਮੇ ਵਿਚ ਵੀ ਮੋਜੂਦ ਹੋਵੇਗੀ। ਇਹ ਆਤਮਾ ਕੇਵਲ ਪ੍ਰਕਰਤੀ ਦੁਵਾਰਾ ਵੰਡੇ ਹੋਏ ਕਾਮ ਨੂ ਪੂਰਾ ਕਰਨ ਲਈ ਕਈ ਸ਼ਾਰਿਰਾ ਦਾ ਉਪਯੋਗ ਕਰਦੀ ਹੈ।
ਭਗਵਾਨ ਦੇ ਅਨੁਸਾਰ ਮਾਨਵ ਕਸ਼ਟ ਨਕਲੀ ਸ਼ਰੀਰ ਨੂ ਅਸਲੀ ਮਨ ਲੈਣ ਤੇ ਅਸਲੀ ਆਤਮਾ ਨੂ ਭੁਲ ਜਾਨ ਕਰਨ ਹੁੰਦੇ ਹਨ। ਮਨੁਖ ਦਾ ਸ਼ਰੀਰ ਪ੍ਰਕਰਤੀ ਤੇ ਮੋਤ ਦੇ ਅਧੀਨ ਹੈ ਤੇ ਦੁਨਿਯਾ ਦੇ ਕੋਈ ਵੀ ਤਾਕਤ ਇਸ ਨੂ ਬਦਲ ਨਹੀ ਸਕਦੀ। ਭਗਵਾਨ ਅਰਜੁਨ ਕੋ ਕਹਤੇ ਹੈ ਕੀ ਉਹ ਇਸ ਉਲਜਨ ਦਾ ਸਾਮਨਾ ਇਸ ਲਈ ਕਰ ਰਿਹਾ ਹੈ ਕਿਓਕੀ ਉਹ ਉਸ ਦੇ ਅਗੇ ਮੋਜੂਦ ਸ਼ਾਰਿਰਾ ਨੂ ਜਾਦਾ ਮਹਤਵ ਦੇ ਰਿਹਾ ਹੈ।
ਭਗਵਾਨ ਅਰਜੁਨ ਨੂ ਕਹਿੰਦੇ ਹਨ ਕੀ ਆਪਣੇ ਰਿਸ਼ਤੇਦਾਰ ਦੀ ਹਤਿਯਾ ਕਰ ਕੇ ਉਹ ਕੇਵਲ ਉਨ੍ਹਾ ਦੀ ਮਦਦ ਕਰੇਗਾ ਤਕਦੀਰ ਦੇ ਅਨੁਸਾਰ ਇਕ ਸ਼ਰੀਰ ਤੋ ਦੂਜੇ ਸ਼ਰੀਰ ਵਿਚ ਜਾਨ ਲਈ, ਜਦਕਿ ਉਨ੍ਹਾ ਦੀ ਅਤ੍ਮਾਵਾ ਉਹੀ ਰਹਨ ਗਿਆ। ਗੀਤਾ ਕੀ ਇਨ੍ਹਾ ਪੰਕਤਿਆ ਵਿਚ ਭਗਵਾਨ ਸਾਡੇ ਸਾਮਨੇ ਇਹ ਬਾਦ ਖੋਲਦੇ ਹਨ ਕੀ ਮੋਤ ਸਚ ਨਹੀ ਹੈ ਅਗਰ ਅਸੀਂ ਸਚੀ ਲੋ ਨੂ ਆਪਣੇ ਅੰਦਰ ਪਹਿਚਾਨੀਏ। ਸਾਡੇ ਸਚੀ ਲੋ ਨੂ ਕਦੇ ਵੀ ਨਸ਼ਟ ਨਹੀ ਕੀਤਾ ਜਾ ਸਕਦਾ ਹੈ, ਉਹ ਸਦਾ ਇਕ ਰਹਤੀ ਹੈ।
ਜਾਦਾਤਰ ਲੋਕੀ ਮੋਤ ਤੋ ਡਰਦੇ ਹਨ ਕਿਓਕੀ ਉਹ ਆਪਣੇ ਅਜ ਦੇ ਸ਼ਰੀਰ ਨੂ ਅਸਲੀ ਆਪ ਸਮਜ ਲੈਂਦੇ ਹਨ, ਜੇ ਕਰ ਅਸੀਂ ਆਪਣੇ ਸਚੀ ਲੋ ਨੂ ਪਹਿਚਾਨ ਲਈਏ ਤੇ ਉਸ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿਏ ਤਾ ਸਦਾ ਜਿੰਦਗੀ ਚੋ ਬਹੁਤ ਸਾਰੇ ਦੁਖ ਦੁਰ ਹੋ ਜਾਨ ਗੇ।
ਇਸ ਬਾਰੇ ਹੋਰ ਸੰਜਨ ਲਈ ਸਾਨੂ ਸ੍ਰੀਮਦ ਭਾਗ੍ਵਾਦ ਗੀਤਾ ਪੜ੍ਹਨ ਦੀ ਲੋੜ ਹੈ।

ਇਸ ਲੇਖ ਨੂ ਇੰਗਲਿਸ਼ ਵਿਚ ਪੜੋ Death is unreal (Srimad Bhagavad Gita)
Wednesday, July 22, 2009
ਜੇ ਲੋਕੀ ਤੁਹਾਡੇ ਜੀਵਨ ਦਾ ਅਪਹਰਣ ਕਰਨ ਦੀ ਕੋਸ਼ਿਸ ਕਰਨ
ਵਡੇ ਸਾਰੇ ਲੋਗ ਜਿੰਦਗੀ ਵਿਚ ਇਸ ਹਾਲਤ ਦਾ ਸਾਮਨਾ ਕਰਦੇ ਹਨ ਜਦੋ ਉਨਹਾ ਦੇ ਆਲੇ ਦੁਆਲੇ ਦੇ ਲੋਕੀ ਉਨਹਾ ਤੇ ਆਪਣੇ ਵਿਚਾਰ ਥੋਪ ਕੇ ਉਨਹਾ ਅਪਹਰਣ ਕਰਨਾ ਚੰਦੇ ਨੇ। ਇਸ ਤਰਾਂ ਦੇ ਲੋਗ ਆਪਣੇ ਜੀਵਨ ਦੀਆ ਸੋਚਾ, ਅਨੁਭਾਵਾ ਤੇ ਵਿਸਵਾਸ਼ਾ ਨੇ ਸਾਨੂ ਬੇਚਣ ਦੀ ਮੁਸਕਿਲ ਕੋਸ਼ਿਸ ਕਰਦੇ ਨੇ ਤਾਕੀ ਅਸੀਂ ਆਪਣਾ ਜੀਵਨ ਰਸਤਾ ਛਡ ਕੇ ਉਨਹਾ ਦਾ ਰਸਤਾ ਆਪਣਾ ਲਯਿਏ। ਏਹ ਲੋਗ ਸਾਨੂ ਕੁਛ ਕੱਟ੍ਪੁਤ੍ਲਿਆ ਵਿਚ ਵਾਦਲਣਾ ਚਾਹੁੰਦੇ ਨੇ ਜੋ ਉਨਹਾ ਦੇ ਤਰ੍ਹਾ ਹੀ ਲਗਦਿਆ ਹਨ, ਤਾਕੀ ਉਹ ਭੇਡਾ ਭਰੀ ਦੁਨਿਯਾ ਵਨਾ ਸਕਣ ਜਿਥੇ ਵਿਯਕ੍ਤੀਗਤ ਅਜਾਦੀ ਨਾ ਹੋਵੇ।
ਇਸ ਤਰ੍ਹਾਂ ਇਹ ਲੋਗ ਸਾਡਾ ਮਲਿਕ ਬਣਨ ਲਈ ਸਾਡੇ ਤੇ ਹਾਵੀ ਹੋਣ ਦੀ ਕੋਸ਼ਿਸ ਕਰਦੇ ਨੇ। ਇਹ ਲੋਕੀ ਸਾਡੇ ਆਲੇ ਦੁਆਲੇ ਦੇ ਲੋਕਾ ਵਿਚੋ ਕੋਈ ਵੀ ਹੋ ਸਕਦੇ ਨੇ, ਸਾਡੇ ਰਿਸਤੇਦਰਾ ਤੋ ਮਿਤਰਾ ਤਕ, ਲੇਕਿਨ ਇਨ੍ਹਾ ਸਾਰੇ ਲੋਕਾ ਦਾ ਅਸਲੀ ਮਕਸਦ ਸਾਡੇ ਅੰਦਰ ਦੇ ਅਸਲੀ ਇਨਸਾਨ ਨੂ ਮਾਰ ਕੇ ਸਾਨੂ ਨਕਲੀ ਇਨਸਾਨ ਵਿਚ ਬਦਲਣਾ ਹੈ। ਕਿਸੀ ਵੀ ਵਿਯ੍ਕਤੀ ਲਈ ਇਸ ਅਪਹਰਣ ਨੂ ਰੋਕਣਾ ਵਾਡਾ ਜਰੂਰੀ ਹੈ ਨਹੀ ਤਾਂ ਇਹ ਲੋਗ ਸਾਡੀ ਆਤਮਾ ਚੋਰੀ ਕਰ ਕੇ ਸਾਨੂ ਕੱਟ੍ਪੁਤ੍ਲਿਆ ਬਣਾ ਦੇਣ ਗੇ ਜੋਕਿ ਕਿਸੇ ਹੋਰ ਦੁਵਾਰਾ ਚਲਾਈ ਜਾਂਦੀ ਹੈ। ਜੇ ਇਹ ਲੋਕੀ ਏਕ ਵਾਰ ਸਾਡੀ ਆਤਮਾ ਚੁਰਾਵਾਂ ਵਿਚ ਸਫਲ ਹੋ ਜਾਨ ਤੇ ਸਾਡੇ ਲਈ ਆਪਣੀ ਆਤਮਾ ਵਾਪਿਸ ਹਾਸਲ ਕਰਨਾ ਵਡਾ ਮੁਸਕਿਲ ਹੈ।
ਇਸਲਈ ਜੇ ਅਸੀਂ ਮੁਕਤ ਤੇ ਸਵਤੰਤਰ ਸੋਚ ਵਾਲੇ ਮਨੁਖ ਬਣਨਾ ਚਾਹੁੰਦੇ ਹੈ ਤਾ ਕੀ ਅਸੀਂ ਪਹਿਲਾ ਇਨਾ ਲੋਕਾ ਦੀ ਪਹਿਚਾਨ ਕਰੀਏ ਤੇ ਫਿਰ ਇਨ੍ਹਾ ਲੋਕਾ ਨੂ ਸਾਡੇ ਜੀਵਨ ਦਾ ਅਪਹਰਣ ਕਰਨ ਤੋ ਰੋਕੀਏ। ਇਹ ਸਬ ਪ੍ਰਾਪਤ ਕਰਨ ਲਈ ਸਾਨੂ ਸਾਫ਼ ਸੋਚ ਤੇ ਸਾਰੇ ਹਲਾਤਾ ਤੇ ਆਪਣੀ ਸ਼ਮਤਾਵਾ ਤੇ ਵਿਸ੍ਵਾਸ ਦੀ ਲੋੜ ਹੈ। ਕਦੇ ਕਦੇ, ਹਾਲਤ ਕਾਫੀ ਮੁਸਕਿਲ ਹੋ ਜਾਨ ਗੇ ਤੇ ਇਹ ਲਗੇਗਾ ਕੀ ਹਾਲਤ ਸਾਡੇ ਵਸੋ ਬਾਹਰ ਜਾ ਰਹੇ ਨੇ, ਇਸ ਤਰ੍ਹਾਂ ਦੇ ਸਮਏ ਵਿਚ ਅਸੀਂ ਅਪਹਰਣ ਦੇ ਪ੍ਰਿਆਸਾ ਵਿਚ ਤੇਜੀ ਦੇਖ ਸਕਦੇ ਹਾਂ, ਪਰ ਅਸੀਂ ਇਨ੍ਹਾ ਹਮਲਿਆ ਤੋ ਬਚ ਸਕਦੇ ਹਾ ਜੇ ਸਾਨੂ ਆਪਣੇ ਤੇ ਪੂਰਾ ਵਿਸ਼ਵਾਸ਼ ਹੋਵੇ।

ਇਸ ਲੇਖ ਨੂ ਅੰਗ੍ਰੇਜੀ ਵਿਚ ਪੜੋ When people try to highjack your life
ਔਰਤਾ ਇਕ ਕਮਜੋਰ ਲਿੰਗ ਹਨ
ਔਰਤਾ ਇਕ ਕਮਜੋਰ ਲਿੰਗ ਨੇ ਔਰਤਾ ਇਸ ਦੁਨਿਯਾ ਤੇ ਦੁਨਿਯਾ ਦੀ ਹੋਂਦ ਤੋ ਨੇ। ਇਸ਼੍ਵਰ ਨੇ ਦੁਨਿਯਾ ਦੀ ਬਲਾਈ ਲਈ ਦੋਵਾਂ ਆਦਮੀ ਤੇ ਔਰਤ ਨੂ ਬਣਾਇਆ ਹੈ। ਦੋਨੋ ਆਦਮੀ ਤੇ ਔਰਤ ਜੀਵਨ ਦੇ ਵਿਕਾਸ ਲਈ ਏਕ ਦੂਸਰੇ ਤੇ ਨਿਰ੍ਬਰ ਕਰਦੇ ਹਨ। ਇਹ ਜੀਵਨ ਚਕਰ ਸਮਾਪਤ ਹੋ ਜਾਵੇ ਗਾ ਜੇ ਦੋਵਾ ਵਿਚੋ ਏਕ ਦੁਨਿਯਾ ਤੋ ਗਾਯਬ ਹੋ ਜਾਵੇ। ਪਰ ਦੁਨਿਯਾ ਵਿਚ ਔਰਤਾ ਦੀ ਹਾਲਤ ਏਕ ਕਮਜੋਰ ਲਿੰਗ ਤੋ ਅਧਿਕ ਨਹੀ ਹੈ। ਏਸ ਵੇਲੇ ਅਧਿਕਾੰਸ ਦੁਨਿਯਾ ਆਦਮੀ ਦੇ ਕਾਵ੍ਗੇ ਵਿਚ ਹੈ। ਇਹ ਪੂਰੀ ਦੁਨਿਯਾ ਦੇ ਲਈ ਸਚ ਹੈ, ਅਮਰੀਕਾ ਤੇ ਬ੍ਰਿਟੈਨ ਦੇ ਲਈ ਵੀ। ਇਨ੍ਹਾ ਦੇਸ਼ਾ ਵਿਚ ਵੀ ਔਰਤਾ ਨਾਲ ਬੁਰਾ ਵਿਆਵ੍ਹਾਰ ਕੀਤਾ ਜਾਂਦਾ ਹੈ। ਜੇ ਇਹ ਵਿਕਸਿਤ ਦੇਸਾਂ ਦੀ ਹਾਲਤ ਹੈ ਤਾ ਅਸੀਂ ਭਾਰਤ ਤੇ ਪਾਕਿਸਤਾਨ ਤੋ ਕੀ ਉਮੀਦ ਕਰ ਸਕਦੇ ਹਾਂ।
ਵ੍ਹਾਵੇ ਸਾਰੀ ਦੁਨਿਯਾ ਵਿਚ ਔਰਤਾ ਨੇ ਆਪਣੇ ਜੀਵਨ ਸਤਰ ਵਿਚ ਸੁਦਰ ਦੇਖਿਯਾ ਹੈ ਪਰ ਅਜੇ ਵੀ ਬਹੁਤ ਕੁਛ ਕਰਨ ਦੀ ਜਰੂਰਤ ਹੈ। ਔਰਤਾ ਨੇ ਪੜਾਈ ਵਿਚ ਅਚ੍ਛੀ ਸਫਲਤਾ ਅਸਲ ਕੀਤੀ ਹੈ ਤੇ ਉਨ੍ਹਾ ਦੇ ਸੰਖਿਯਾ ਸਕੂਲਾ ਤੇ ਕਾਲਜਾ ਵਿਚ ਪੁਰਸ਼ਾ ਤੋ ਵੀ ਜਾਦਾ ਹੈ। ਇਹ ਸਾਰੀ ਔਰਤਾ ਲਈ ਅਚ੍ਛੀ ਖਬਰ ਹੈ। ਫੇਰ ਵੀ ਮੁਖ ਚਿੰਤਾ ਉਪਰ ਦੇ ਪਦਾ ਤੇ ਔਰਤਾ ਦੇ ਸੰਖਿਆ ਨੂ ਲੈ ਕੇ ਹੈ, ਜੋ ਕੀ ਕਾਫੀ ਘਟ ਹੈ। ਵਡਿਯਾ ੧੦੦ FSTE ਕੋਮ੍ਪਾਨਿਆ ਵਿਚ ਕੇਵਲ ੧੭ ਮਹਿਲਾ ਪ੍ਰਮੁਖ ਹਨ। ਏਉਰੋਪੇਆਂ ਸੰਸਦ ਦੇ ਵਿਚ ਮਹਿਲਾਵਾ ਦੇ ਸੰਖਿਯਾ ਸਤ ਵਿਚੋ ਏਕ ਤੋ ਵੀ ਘਟ ਹੈ। ਸ਼ੋਦ੍ਕਾਰ੍ਤਾਵਾ ਦੇ ਮਨ੍ਨਾ ਹੈ ਕੀ ਔਰਤਾ ਦੇ ਪਰ੍ਤਿਨਿਤਵ ਕਰੋਵਾਰੀ ਜਗਤ ਵਿਚ ਸਥਿਰ ਬਨਿਯਾ ਹੋਇਆ ਹੈ।
ਔਰਤਾ ਦਾ ਲੰਬੇ ਸਮੇ ਤਕ ਨੌਕਰੀ ਨਹੀ ਕਰੇਂ ਦਾ ਜਾ ਤਰਕੀ ਨਹੀ ਲੈਣ ਦਾ ਮੁਖ ਕਰਨ ਇਹ ਹੈ ਕੀ ਉਹਨਾ ਦੇ ਤਰਕੀ ਦੇ ਨਾਲ ਉਹ ਘਟ ਪਸੰਦ ਦਿਯਾ ਹੋ ਜੰਦਿਯਾ ਹਨ। ਏਕ ਆਦਮੀ ਆਪਣੇ ਤੋ ਘਟ ਪਦ ਵਾਲੀ ਔਰਤ ਨੂ ਪਿਯਾਰ ਕਰ ਸਕਦਾ ਹੈ ਪਰ ਉਹ ਆਪਣੇ ਤੋ ਉਚੇ ਪਦ ਵਾਲੀ ਔਰਤ ਨਾਲ ਪਿਯਾਰ ਨਹੀ ਕਰ ਸਕਦਾ। ਏਸ ਲਈ ਕਈ ਮਹਿਲਾਵਾ ਨੂ ਆਪਣੇ ਪਿਯਾਰ ਜਾ ਪਰਿਵਾਰ ਲਈ ਆਪਣਾ ਕੈਰੀਅਰ ਚੜਨਾ ਪੈਂਦਾ ਹੈ। ਏਸ ਲਈ ਨੋਰਵੇ ਦੀ ਸੰਸਦ ਨੂ ਮਜਵੁਰ ਹੋ ਕੇ ਇਹ ਨਿਯਮ ਪਾਰਿਤ ਕਰਨਾ ਪਿਯਾ ਹੈ ਕੀ ੪੦% ਕੈਰੋਵਾਰੀ ਦੁਨਿਯਾ ਦੇ ਪ੍ਰਮੁਖਾ ਦੇ ਪਦ ਔਰਤਾ ਲਈ ਰਾਖਵੇ ਰਖੇ ਜਾਨ। ਭਾਰਤ ਵਿਚ ਇਹ ਬਹੁਤ ਮੁਸਕਿਲ ਹੈ ਏਕ ਜਾਦਾ ਪੜੀ ਲਿਖੀ ਕੁੜੀ ਲਈ ਪੜਾ ਲਿਖਿਯਾ ਮੁੰਡਾ ਲਾਵਣਾ। ਇਥੇ ਇਹ ਪ੍ਰਵਿਤੀ ਹੈ ਕੀ ਜਨਾਨੀ ਆਦਮੀ ਤੋ ਘਟ ਬਹਤਰ ਹੋਣੀ ਚਾਹੀਦੀ ਹੈ। ਏਕ ਆਦਮੀ ਦਾ ਉਸ ਤੋ ਜਾਦਾ ਪੜੀ ਲਿਖੀ ਔਰਤ ਤੋ ਨਾਲ ਵਿਆਹ ਕਰਨ ਮੋਕਾ ਵਡਾ ਘਟ ਹੈ।
ਔਰਤਾ ਦੁਆਰਾ ਦੂਸਰੀ ਵਡੀ ਸਮਸਿਆ ਦਾ ਸਾਮਨਾ ਉਨ੍ਹਾ ਦੇ ਕਮਜੋਰ ਲਿੰਗ ਦੇ ਪਹਿਚਾਨ ਹੈ। ਉਨ੍ਹੇ ਦੇ ਨਾਲ ਏਕ ਏਸ ਤਰਾ ਦੇ ਇਨਸਾਨ ਵਾਂਗ ਵਰਤਾਵ ਕੀਤਾ ਜਾਂਦਾ ਹੈ ਜਿਸ ਨੂ ਕਿਸੇ ਬਚਾਣ ਵਾਲੇ ਜਾ ਸ਼ਰਣ ਦੇਣ ਵਾਲੇ ਆਦਮੀ ਦੀ ਜਰੂਰਤ ਹੈ। ਔਰਤਾ ਚਾਹੇ ਪਹਾੜਾ ਤੇ ਚੜ ਜਾਨ ਪਰ ਮੁਖੀ ਦਾ ਸੁਬਾਹ ਪੁਰਸ਼ਾ ਨਾਲ ਸੰਬੰਦਿਤ ਸਮਜਾ ਜਾਂਦਾ ਹੈ। ਇਹ ਛਵੀ ਔਰਤਾ ਦਾ ਆਤਮਵਿਸਵਾਸ਼ ਘਟਾਉਂਦੀ ਹੈ। ਔਰਤ ਏਕ ਅਦ੍ਬੁਤ ਪ੍ਰਾਨੀ ਹੈ ਹਰ ਆਦਮੀ ਉਸ ਨਾਲ ਵਿਆਹ ਕਰਨਾ ਚਾਂਦਾ ਹੈ ਉਸ ਨਾਲ ਕਾਮ ਦੀ ਪੂਰਤੀ ਕਰਨਾ ਚਾਂਦਾ ਹੈ, ਪਰ ਭਾਰਤ ਵਿਚ ਕੋਈ ਵੀ ਉਸ ਨੂ ਕੁੜੀ ਦੇ ਰੂਪ ਵਿਚ ਨਹੀ ਚਾਂਦਾ ਹੈ। ਭਾਰਤ ਸਰਕਾਰ ਦੁਵਾਰਾ ਕਰਵਾਏ ਗਏ ਸਰ੍ਵਾਖਾਂ ਦੇ ਅਨੁਸਾਰ ੦ ਤੋ ਏਕ ਸਾਲ ਦੇ ਵਚਿਯਾ ਵਿਚ ਪ੍ਰਤੀ ੧੦੦੦ ਮੁੰਡਿਆ ਤੇ ਕਵਲ ੮੩੦ ਕੁਦਿਆ ਹਨ। ਇਹ ਸੰਖਿਯਾ ਕਈ ਪ੍ਰਦੇਸਾਂ ਵਿਚ ੮੦੦ ਤੋ ਵੀ ਘਟ ਹੈ। ਏਸ ਲਈ ਸਮਾਜ ਵਿਚ ਔਰਤਾ ਦੇ ਪ੍ਰਤੀ ਸੋਚ ਵਿਚ ਏਕ ਵਾਦੇ ਪਰਿਵਰਤਨ ਦੀ ਲੋੜ ਹੈ।
ਏਸ ਲੇਖ ਨੂ ਅੰਗ੍ਰੇਜੀ ਵਿਚ ਪੜੋ Women are still inferior sex

ਰਾਖੀ ਸਾਵੰਤ ਦੇ ਵਾਰੇ ਵਿਚ
ਅਜ ਰਾਖੀ ਸਾਵੰਤ ਨੂ ਸ਼ਾਯਦ ਹੀ ਕਿਸੇ ਪਰਿਚੇ ਦੀ ਲੋੜ ਹੈ, ਇਸ ਲਈ ਅਸੀਂ ਉਸਦੇ ਨਾ ਦੇ ਨਾਲ ਜੁੜੇ ਹੋਏ ਬਿਵਾਦਾ ਨੂ ਧਨਬਾਦ ਦੇ ਸਕਦੇ ਹਾਂ। ਰਾਖੀ ਸਾਵੰਤ ਏਕ ਪ੍ਰਸ਼ਿਦ ਫਿਲਮ ਤੇ ਟੀਵੀ ਕਲਾਕਾਰ ਤੇ ਡਾੰਸਰ ਹੈ, ਉਹ ਕਈ ਭਾਰਤੀਯ ਫਿਲਮਾ ਤੇ ਵਾਸਤਵਿਕ ਟੀਵੀ ਪ੍ਰੋਗ੍ਰਾਮਾ ਵਿਚ ਕਾਮ ਕਰ ਚੁਕੀ ਹੈ। ਥਲੇ ਲੋਕੀ ਰਾਖੀ ਸਾਵੰਤ ਦੇ ਬਾਰੇ ਵਿਚ ਹੋਰ ਜਾਣਕਾਰੀ ਲੈ ਸਕਦੇ ਹਨ।
੧) ਰਾਖੀ ਦਾ ਜਨਮ ੨੫ ਨਵੰਬਰ, ੧੯੭੮ ਨੂ ਹੋਇਆ ਹੈ।
੨) ਉਸਦਾ ਪਹਿਲਾ ਨਾਮ ਕੁਟੀ ਸਾਵੰਤ ਸੀ।
੩) ਉਹ ਕਲਜੁਗ ਦੀ ਪਹਿਲੀ ਕੁੜੀ ਹੈ ਜੋ ਕੀ ਆਪਣਾ ਸ੍ਵਯੰਵਰ ਰਚਾ ਰਹੀ ਹੈ।
੪) ਉਸ ਨੂ ਕਿਸੀ ਭੀ ਤਰੀਕੇ ਦੇ ਨਾਲ ਲੋਕਾ ਦਾ ਧਿਯਾਨ ਖਿਚਣ ਦੇ ਮਹਾਰਤ ਦੇ ਕਰਨ ਨਾਟਕ ਰਾਨੀ ਕਿਹਾ ਜਾਂਦਾ ਹੈ।
੫) ਉਹ ਭਾਰਤੀ ਇਸਤਰੀਆ ਵਿਚ ਇਕ ਲੋਕਪ੍ਰਿਯ ਚੇਹਰਾ ਹੈ। (ਸਰਵੇ ਦੇ ਮੁਤਾਬਿਕ)
੬) ਉਸ ਦਾ ਏਕ ਵੀਰ ਤੇ ਇਕ ਵਹਣ ਹੈ।
੭) ਉਸ ਦਾ ਪਿਤਾ ਮੁੰਬਈ ਪੁਲਿਸ ਵਿਚ ਅਫਸਰ ਸੀ।
੮) ੧੯੭੯ ਦੀ ਫਿਲਮ ਅਗਨੀ ਚਕਰ ਉਸਦੀ ਪਹਿਲੀ ਫਿਲਮ ਸੀ।
੯) ਉਸਨੇ ਆਇਟਮ ਕੁੜੀ ਦੇ ਤੋਰ ਤੇ ਆਪਣੇ ਕੈਰਿਯਰ ਦੀ ਸੁਰੂਆਤ ਕੀਤੀ ਤੇ ਅਜ ਉਸ ਦੇ ਆਇਟਮ ਗੀਤਾ ਦੀ ਹਿੰਦੀ ਤੇ ਪਰਾਦਸ਼ਿਕ ਫਿਲਮਾ ਵਿਚ ਕਾਫੀ ਮੰਗ ਹੈ।
੧੦) ਉਸ ਦੀ ਬਹੁਤ ਅਧਿਕ ਪਰ੍ਸਿਦੀ ਰਾਖੀ-ਮਿੱਕਾ ਚੂਮਨੇ ਕੇ ਵਿਵਾਦ ਕੇ ਵਾਦ ਹੁਈ।
੧੧) ਉਹ ਬਿਗ ਬਾਸ ਤੇ ਨਚ ਬਲਿਯੇ ਵਰਗੇ ਪ੍ਰੋਗ੍ਰਾਮਾ ਵਿਚ ਵਾਗ ਲੈ ਚੁਕੀ ਹੈ।
੧੨) ਰਾਖੀ ਦੇ ਵਾਰੇ ਵਿਚ ਕਿਹਾ ਜਾਂਦਾ ਹੈ ਕੀ ਤੁਸੀਂ ਉਸ ਨੂ ਪਿਯਾਰ ਕਰੋ ਜਾ ਨਫਰਤ ਪਰ ਤੁਸੀਂ ਉਸ ਦੀ ਉਪੇਕ੍ਸ਼ਾ ਨਹੀ ਕਰ ਸਕਦੇ।

ਏਸ ਲੇਖ ਨੂ ਅੰਗ੍ਰੇਜੀ ਵਿਚ ਪੜੋ About Rakhi Sawant
ਤੁਹਾਡਾ ਸੁਵਾਗਤ ਹੈ ਮੇਰੇ ਪੰਜਾਬੀ ਬਲੋਗ (Punjabi Blog) ਤੇ
ਮੇਨੂ ਉਮੀਦ ਹੈ ਕੀ ਤੁਹਾਨੂ ਮੇਰੀ ਇਹ ਕੋਸ਼ਿਸ਼ ਜਰੁਰ ਪਸੰਦ ਆਵੇਗੀ। ਏਸ ਬਲੋਗ ਤੇ ਲੋਕੀ ਮੇਰੇ ਕਈ ਲੇਖ ਪੰਜਾਬੀ ਵਿਚ ਪੜ ਸਕਣ ਗੇ।
ਅਰਵਿੰਦ ਕਟੋਚ
Subscribe to:
Posts (Atom)