Wednesday, July 22, 2009

ਜੇ ਲੋਕੀ ਤੁਹਾਡੇ ਜੀਵਨ ਦਾ ਅਪਹਰਣ ਕਰਨ ਦੀ ਕੋਸ਼ਿਸ ਕਰਨ

ਵਡੇ ਸਾਰੇ ਲੋਗ ਜਿੰਦਗੀ ਵਿਚ ਇਸ ਹਾਲਤ ਦਾ ਸਾਮਨਾ ਕਰਦੇ ਹਨ ਜਦੋ ਉਨਹਾ ਦੇ ਆਲੇ ਦੁਆਲੇ ਦੇ ਲੋਕੀ ਉਨਹਾ ਤੇ ਆਪਣੇ ਵਿਚਾਰ ਥੋਪ ਕੇ ਉਨਹਾ ਅਪਹਰਣ ਕਰਨਾ ਚੰਦੇ ਨੇ। ਇਸ ਤਰਾਂ ਦੇ ਲੋਗ ਆਪਣੇ ਜੀਵਨ ਦੀਆ ਸੋਚਾ, ਅਨੁਭਾਵਾ ਤੇ ਵਿਸਵਾਸ਼ਾ ਨੇ ਸਾਨੂ ਬੇਚਣ ਦੀ ਮੁਸਕਿਲ ਕੋਸ਼ਿਸ ਕਰਦੇ ਨੇ ਤਾਕੀ ਅਸੀਂ ਆਪਣਾ ਜੀਵਨ ਰਸਤਾ ਛਡ ਕੇ ਉਨਹਾ ਦਾ ਰਸਤਾ ਆਪਣਾ ਲਯਿਏ। ਏਹ ਲੋਗ ਸਾਨੂ ਕੁਛ ਕੱਟ੍ਪੁਤ੍ਲਿਆ ਵਿਚ ਵਾਦਲਣਾ ਚਾਹੁੰਦੇ ਨੇ ਜੋ ਉਨਹਾ ਦੇ ਤਰ੍ਹਾ ਹੀ ਲਗਦਿਆ ਹਨ, ਤਾਕੀ ਉਹ ਭੇਡਾ ਭਰੀ ਦੁਨਿਯਾ ਵਨਾ ਸਕਣ ਜਿਥੇ ਵਿਯਕ੍ਤੀਗਤ ਅਜਾਦੀ ਨਾ ਹੋਵੇ।

ਇਸ ਤਰ੍ਹਾਂ ਇਹ ਲੋਗ ਸਾਡਾ ਮਲਿਕ ਬਣਨ ਲਈ ਸਾਡੇ ਤੇ ਹਾਵੀ ਹੋਣ ਦੀ ਕੋਸ਼ਿਸ ਕਰਦੇ ਨੇ। ਇਹ ਲੋਕੀ ਸਾਡੇ ਆਲੇ ਦੁਆਲੇ ਦੇ ਲੋਕਾ ਵਿਚੋ ਕੋਈ ਵੀ ਹੋ ਸਕਦੇ ਨੇ, ਸਾਡੇ ਰਿਸਤੇਦਰਾ ਤੋ ਮਿਤਰਾ ਤਕ, ਲੇਕਿਨ ਇਨ੍ਹਾ ਸਾਰੇ ਲੋਕਾ ਦਾ ਅਸਲੀ ਮਕਸਦ ਸਾਡੇ ਅੰਦਰ ਦੇ ਅਸਲੀ ਇਨਸਾਨ ਨੂ ਮਾਰ ਕੇ ਸਾਨੂ ਨਕਲੀ ਇਨਸਾਨ ਵਿਚ ਬਦਲਣਾ ਹੈ। ਕਿਸੀ ਵੀ ਵਿਯ੍ਕਤੀ ਲਈ ਇਸ ਅਪਹਰਣ ਨੂ ਰੋਕਣਾ ਵਾਡਾ ਜਰੂਰੀ ਹੈ ਨਹੀ ਤਾਂ ਇਹ ਲੋਗ ਸਾਡੀ ਆਤਮਾ ਚੋਰੀ ਕਰ ਕੇ ਸਾਨੂ ਕੱਟ੍ਪੁਤ੍ਲਿਆ ਬਣਾ ਦੇਣ ਗੇ ਜੋਕਿ ਕਿਸੇ ਹੋਰ ਦੁਵਾਰਾ ਚਲਾਈ ਜਾਂਦੀ ਹੈ। ਜੇ ਇਹ ਲੋਕੀ ਏਕ ਵਾਰ ਸਾਡੀ ਆਤਮਾ ਚੁਰਾਵਾਂ ਵਿਚ ਸਫਲ ਹੋ ਜਾਨ ਤੇ ਸਾਡੇ ਲਈ ਆਪਣੀ ਆਤਮਾ ਵਾਪਿਸ ਹਾਸਲ ਕਰਨਾ ਵਡਾ ਮੁਸਕਿਲ ਹੈ।

ਇਸਲਈ ਜੇ ਅਸੀਂ ਮੁਕਤ ਤੇ ਸਵਤੰਤਰ ਸੋਚ ਵਾਲੇ ਮਨੁਖ ਬਣਨਾ ਚਾਹੁੰਦੇ ਹੈ ਤਾ ਕੀ ਅਸੀਂ ਪਹਿਲਾ ਇਨਾ ਲੋਕਾ ਦੀ ਪਹਿਚਾਨ ਕਰੀਏ ਤੇ ਫਿਰ ਇਨ੍ਹਾ ਲੋਕਾ ਨੂ ਸਾਡੇ ਜੀਵਨ ਦਾ ਅਪਹਰਣ ਕਰਨ ਤੋ ਰੋਕੀਏ। ਇਹ ਸਬ ਪ੍ਰਾਪਤ ਕਰਨ ਲਈ ਸਾਨੂ ਸਾਫ਼ ਸੋਚ ਤੇ ਸਾਰੇ ਹਲਾਤਾ ਤੇ ਆਪਣੀ ਸ਼ਮਤਾਵਾ ਤੇ ਵਿਸ੍ਵਾਸ ਦੀ ਲੋੜ ਹੈ। ਕਦੇ ਕਦੇ, ਹਾਲਤ ਕਾਫੀ ਮੁਸਕਿਲ ਹੋ ਜਾਨ ਗੇ ਤੇ ਇਹ ਲਗੇਗਾ ਕੀ ਹਾਲਤ ਸਾਡੇ ਵਸੋ ਬਾਹਰ ਜਾ ਰਹੇ ਨੇ, ਇਸ ਤਰ੍ਹਾਂ ਦੇ ਸਮਏ ਵਿਚ ਅਸੀਂ ਅਪਹਰਣ ਦੇ ਪ੍ਰਿਆਸਾ ਵਿਚ ਤੇਜੀ ਦੇਖ ਸਕਦੇ ਹਾਂ, ਪਰ ਅਸੀਂ ਇਨ੍ਹਾ ਹਮਲਿਆ ਤੋ ਬਚ ਸਕਦੇ ਹਾ ਜੇ ਸਾਨੂ ਆਪਣੇ ਤੇ ਪੂਰਾ ਵਿਸ਼ਵਾਸ਼ ਹੋਵੇ।

ਇਸ ਲੇਖ ਨੂ ਅੰਗ੍ਰੇਜੀ ਵਿਚ ਪੜੋ When people try to highjack your life

No comments:

Post a Comment