Thursday, July 23, 2009

ਹਰਿਯਾਣਾ ਵਿਚ ਪਿਯਾਰ ਇਕ ਜੁਰਮ ਹੈ

ਆਜ ਦੇ ਇਕ ਹਾਦਸੇ ਨਾਲ ਪੂਰਾ ਦੇਸ਼ ਹਿਲਿਯਾ ਹੋਇਆ ਹੈ ਜਦੋ ਇਕ ਯੁਵਕ ਨੂ ਭੀੜ ਨੇ ਮਾਰ ਸੁਟਿਆ ਜੋ ਕੀ ਆਪਣੇ ਪਤਨੀ ਦੇ ਪਿੰਡ ਵਿਚ ਉਸਨੁ ਬਚਾਣ ਲਈ ਉਚ ਅਦਾਲਤ ਦੇ ਆਦੇਸ਼ ਤੇ ਪੁਝਾ ਸੀ। ਉਸ ਦੀ ਪਤਨੀ ਦਾ ਉਸਦੇ ਹੀ ਘਰ ਵਾਲਿਆ ਨੇ ਅਪਹਰਣ ਕਰ ਲਿਆ ਸੇ ਤੇ ਉਸਨੁ ਘਰ ਵਿਚ ਬੰਦ ਕਰ ਦਿਤਾ ਸੀ, ਕਿਓਕੀ ਉਹ ਉਸਦੀ ਸ਼ਾਦੀ ਨੂ ਮੰਜੂਰ ਨਹੀ ਕਰਦੇ ਸਨ। ਇਸ ਲਈ ਇਸ ਲੜਕੇ ਨੇ ਪੰਜਾਬ ਹਰਿਯਾਣਾ ਉਚ ਅਦਾਲਤ ਵਿਚ ਅਰਜੀ ਦਿਤੀ ਤੇ ਅਦਾਲਤ ਨੇ ਉਸ ਦੇ ਪਕ੍ਸ਼ ਵਿਚ ਫੈਸਲਾ ਦੇ ਦਿਤਾ।

ਇਹ ਮੁੰਡਾ ਆਪਣੇ ਪਤਨੀ ਦੇ ਪਿੰਡ ਪੁਝਿਆ ਕੁਛ ਪੁਲਿਸ ਵਾਲਿਆ ਨੂ ਲੈ ਕੇ ਟਾਕੀ ਉਹ ਉਚ ਅਦਾਲਤ ਦਾ ਆਦੇਸ਼ ਸੋੰਪ ਕੇ ਆਪਣੇ ਪਤਨੀ ਨੂ ਘਰ ਜੇਲ ਵਿਚੋ ਛੁਡਾ ਸਕੇ ਲੇਕਿਨ ਮੋਕੇ ਤੇ ਮੋਜੂਦ ਭੀੜ ਨੇ ਮੁੰਡੇ ਤੇ ਪੁਲਿਸ ਤੇ ਹਮਲਾ ਕਰ ਦਿਤਾ। ਬਾਦ ਵਿਚ ਭੀੜ ਲੜਕੇ ਨੂ ਪੋਲਿਸ ਤੋ ਕਿਛ ਕੇ ਅਲਗ ਲੈ ਗਈ ਤੇ ਉਸਨੁ ਮਾਰ ਦਿਤਾ। ਇਸ ਘਟਨਾ ਤੋ ਸਾਫ਼ ਤੋਰ ਤੇ ਪੂਰੇ ਦੇਸ਼ ਨੂ ਧਕਾ ਲਗਾ ਹੈ ਕੀ ਤਾਲਿਬਾਨੀ ਰਾਜ ਭਾਰਤ ਦੇ ਆਪਣੇ ਹੀ ਪ੍ਰਾਂਤ ਹਰਿਯਾਣਾ ਵਿਚ ਮੋਜੂਦ ਹੈ।

ਇਸ ਤਰ੍ਹਾਂ ਦੀ ਘਟਨਾ ਹਰਿਯਾਣਾ ਪ੍ਰਾਂਤ ਲੈ ਨਈ ਨਹੀ ਹੈ ਜਿਥੇ ਮਜਬੂਤ ਜਾਤਿਗਤ ਅਦਾਰਿਤ ਪ੍ਰਣਾਲੀ ਮਜੂਦ ਹੈ ਜੋ ਕੀ ਕਿਸੀ ਭੀ ਹਦ ਤਕ ਜਾ ਸਕਦੀ ਹੈ ਇਕ ਜਾਤੀ ਯਾ ਪ੍ਰਤੀਬੰਦੀ ਪਿੰਡ ਦੇ ਲੋਕਾ ਦੇ ਵਿਚ ਪਿਯਾਰ ਜਾ ਸ਼ਾਦੀ ਨੂ ਰੋਕਣ ਲਈ। ਹਾਲ ਹੀ ਵਿਚ, ਇਸੇ ਤਰ੍ਹਾਂ ਦਾ ਮੰਜਰ ਸਾਡੇ ਸਾਮਨੇ ਤਦੋ ਆਇਆ ਜਦ ਇਕ ਜਾਤੀ ਅਦਾਰਿਤ ਪੰਚਾਯਤ ਨੇ ਇਕ ਹੀ ਗੋਤਰ ਦੇ ਜੋੜੇ ਦੀ ਸ਼ਾਦੀ ਨੂ ਭੰਗ ਕਰਨ ਦਾ ਫੈਸਲਾ ਦਿਤਾ। ਪੰਚਾਯਤ ਨੇ ਆਪਣੇ ਫੈਸਲੇ ਨੂ ਸਹੀ ਕਰਨ ਲਈ ਦੋਵਾਂ ਕੁੜੀ ਤੇ ਮੁੰਡੇ ਨੂ ਜਾਨੋ ਮਾਰਨ ਦੀ ਧਮਕੀ ਦਿਤੀ।

ਇਸ ਤਰ੍ਹਾਂ ਦਿਯਾ ਘਟਨਾਵਾ ਕਿਸੇ ਨੂ ਭੀ ਝਟਕਾ ਦੇ ਸਕਦਿਯਾ ਹਨ ਪਰ ਇਹ ਸਬ ਹਰਿਯਾਣਾ ਰਾਜ ਲਈ ਸਚ ਹੈ। ਵਰਤਮਾਨ ਹਰਿਯਾਣਾ ਰਾਜ ਸਰਕਾਰ ਭੀ ਇਸ ਮੁਦੇ ਨੂ ਘਮ੍ਵਿਰਤਾ ਨਾਲ ਨਹੀ ਲੈ ਰਹੀ ਹੈ ਤੇ ਇਸ ਮਾਮਲੇ ਨੂ ਸਮਾਜਿਕ ਦੋਸ਼ ਦਸ ਰਹੀ ਹੈ, ਇਸ ਪੜੀ ਲਿਖੀ ਦੁਨਿਯਾ ਵਿਚ, ਇਹ ਬਹੁਤ ਦੁਖ ਦੀ ਗਲ ਹੈ ਲੋਕਾ ਤੇ ਜਾਤੀ ਪ੍ਰਣਾਲੀ ਤੇ ਆਦਰ ਤੇ ਸਖ਼ਤ ਕਾਨੂਨ ਤੇ ਨਿਯਮ ਲਗਾਨਾ। ਭਾਰਤ ਦਾ ਸਵਿਧਾਨ ਇਨ੍ਹਾ ਵਰਤਾਵਾ ਨੂ ਮੰਜੂਰ ਨਹੀ ਕਰਦਾ ਪਰ ਆਜ ਅਜਾਦੀ ਦੇ ੬੦ ਤੋ ਭੀ ਜਾਦਾ ਸਾਲ ਬਾਦ ਦੁਖ ਸੇ ਇਸੇਈ ਪ੍ਰਥਾਏ ਦੇਸ਼ ਮੈ ਮੋਜੂਦ ਹੈ।

No comments:

Post a Comment