Thursday, July 23, 2009

ਮੋਤ ਸਚ ਨਹੀ ਹੈ (ਸ੍ਰੀਮਦ ਭਾਗ੍ਵਾਦ ਗੀਤਾ)

ਮਹਾਭਾਰਤ ਯੁਧ ਦੇ ਸ਼ੁਰੂ ਵਿਚ ਅਰਜੁਨ ਆਪਣੇ ਕਰਮ ਨੂ ਲੈ ਕੇ ਬ੍ਰਮਿਤ ਹੋ ਜਾਤਾ ਹੈ ਜਿਸਮੇ ਆਪਣੇ ਹੀ ਪਰਿਵਾਰ ਦੇ ਲੋਕਾ ਨੂ ਮਾਰਨਾ ਭੀ ਸ਼ਾਮਿਲ ਹੈ, ਜੋ ਕੀ ਹੁਣ ਦੁਸ਼ਮਨ ਸੇਨਾ ਦੇ ਹਿਸਾ ਹਨ। ਇਸ ਲਾਈ ਅਰਜੁਨ ਭਗਵਾਨ ਕ੍ਰਿਸ਼ਨ ਨੂ ਕਹਿੰਦਾ ਹੈ ਕੀ ਉਹ ਇਹ ਲੜਾਈ ਨਹੀ ਲੜਨਾ ਚਾਹੁੰਦਾ ਹੈ ਕਿਓਕੀ ਇਹ ਲੜਾਈ ਉਸ ਨੂ ਮਜਬੂਰ ਕਰੇਗੀ ਆਪਣੇ ਹੀ ਪਰਿਵਾਰ ਦੇ ਲੋਕਾ ਨੂ ਮਾਰਨ ਲਾਈ, ਜਿਨ੍ਹਾ ਨੂ ਉਹ ਪਿਯਾਰ ਕਰਦਾ ਹੈ ਤੇ ਇਜ਼ਤ ਕਰਦਾ ਹੈ। ਅਰਜੁਨ ਭਗਵਾਨ ਕ੍ਰਿਸ਼ਨ ਨੂ ਕਹਿੰਦਾ ਹੈ ਕੀ ਉਹ ਆਪਣੇ ਹੀ ਪਰਿਵਾਰ ਦੇ ਲੋਕਾ ਦੀ ਹਤਿਯਾ ਵਿਚ ਇਕ ਵਡਾ ਕਸ਼ਟ ਦੇਖਦਾ ਹੈ, ਭਾਵੇਂ ਉਹ ਉਸਦੇ ਹੀ ਵਿਰੁਦ ਕਿਉ ਨਾ ਲਾਦ ਰਹੇ ਹੋਣ।

ਭਗਵਾਨ ਸ੍ਰੀ ਕ੍ਰਿਸ਼ਨ ਅਰਜੁਨ ਦੇ ਮਨ ਦੀ ਸਥਿਤੀ ਨੂ ਸਮਜਦੇ ਹੋਏ ਉਸ ਨੂ ਧਰਤੀ ਤੇ ਉਪ੍ਲ੍ਵ੍ਦ ਗੁਪਤ ਗਿਯਾਨ ਸ੍ਰੀਮਦ ਭਾਗ੍ਵਾਦ ਗੀਤਾ ਦੇ ਉਪਦੇਸ਼ ਦਿੰਦੇ ਹਨ। ਗੀਤਾ ਦੇ ਦੂਸਰੇ ਅਧਿਆਏ ਵਿਚ ਭਗਵਾਨ ਅਰਜੁਨ ਨੂ ਆਤਮਾ (ਸਚੀ ਲੋ) ਦੇ ਵਾਰੇ ਵਿਚ ਦਸਦੇ ਹਨ। ਭਗਵਾਨ ਅਰਜੁਨ ਕੋ ਬਤਾਤੇ ਹੈ ਕੀ ਆਦਮੀ ਅਸਲੀ ਸਚਾ ਸ਼ਰੀਰ ਉਹ ਨਹੀ ਹੈ ਜੋ ਅਸੀਂ ਉਸਦੇ ਬਾਹਰੀ ਸ਼ਰੀਰ ਨੂ ਦੇਖ ਕੇ ਸਮ੍ਜਦੇ ਹਾ ਬਲਕਿ ਇਹ ਇਕ ਅਣਦੇਖੀ ਸ਼ਕਤੀਸਾਲੀ ਸਕਤੀ ਹੈ ਜੋ ਆਤਮਾ ਕੇ ਰੂਪ ਮੈ ਹਰ ਆਦਮੀ ਦੇ ਜੀਵਨ ਲਈ ਜਿਮੇਵਾਰ ਹੈ।

ਭਗਵਾਨ ਅਰਜੁਨ ਨੂ ਦਸਦੇ ਹਨ ਕੀ ਆਤਮਾ ਸਾਰੇ ਰੂਪਾ ਤੇ ਸਮੇ ਵਿਚ ਇਕ ਸਮਾਨ ਰਹਿੰਦੀ ਹੈ। ਸਾਡਾ ਸ਼ਰੀਰ ਕੇਵਲ ਵਰਤਮਾਨ ਵਿਚ ਹੀ ਮੋਜੂਦ ਹੈ ਤੇ ਇਹ ਨਾ ਤਾ ਅਤੀਤ ਵਿਚ ਮੋਜੂਦ ਸੀ ਤੇ ਨਾ ਹੀ ਆਨ ਵਾਲੇ ਸਮਏ ਵਿਚ ਮੋਜੂਦ ਹੋਵੇਗਾ, ਪਰ ਸਚੀ ਲੋ ਅਤੀਤ ਵਿਚ ਵੀ ਮੋਜੂਦ ਸੀ ਤੇ ਇਹ ਅਜੇ ਸਾਡੇ ਸ਼ਰੀਰ ਦੇ ਅੰਦਰ ਹੇ ਅਤੇ ਆਨ ਵਾਲੇ ਸਮੇ ਵਿਚ ਵੀ ਮੋਜੂਦ ਹੋਵੇਗੀ। ਇਹ ਆਤਮਾ ਕੇਵਲ ਪ੍ਰਕਰਤੀ ਦੁਵਾਰਾ ਵੰਡੇ ਹੋਏ ਕਾਮ ਨੂ ਪੂਰਾ ਕਰਨ ਲਈ ਕਈ ਸ਼ਾਰਿਰਾ ਦਾ ਉਪਯੋਗ ਕਰਦੀ ਹੈ।

ਭਗਵਾਨ ਦੇ ਅਨੁਸਾਰ ਮਾਨਵ ਕਸ਼ਟ ਨਕਲੀ ਸ਼ਰੀਰ ਨੂ ਅਸਲੀ ਮਨ ਲੈਣ ਤੇ ਅਸਲੀ ਆਤਮਾ ਨੂ ਭੁਲ ਜਾਨ ਕਰਨ ਹੁੰਦੇ ਹਨ। ਮਨੁਖ ਦਾ ਸ਼ਰੀਰ ਪ੍ਰਕਰਤੀ ਤੇ ਮੋਤ ਦੇ ਅਧੀਨ ਹੈ ਤੇ ਦੁਨਿਯਾ ਦੇ ਕੋਈ ਵੀ ਤਾਕਤ ਇਸ ਨੂ ਬਦਲ ਨਹੀ ਸਕਦੀ। ਭਗਵਾਨ ਅਰਜੁਨ ਕੋ ਕਹਤੇ ਹੈ ਕੀ ਉਹ ਇਸ ਉਲਜਨ ਦਾ ਸਾਮਨਾ ਇਸ ਲਈ ਕਰ ਰਿਹਾ ਹੈ ਕਿਓਕੀ ਉਹ ਉਸ ਦੇ ਅਗੇ ਮੋਜੂਦ ਸ਼ਾਰਿਰਾ ਨੂ ਜਾਦਾ ਮਹਤਵ ਦੇ ਰਿਹਾ ਹੈ।

ਭਗਵਾਨ ਅਰਜੁਨ ਨੂ ਕਹਿੰਦੇ ਹਨ ਕੀ ਆਪਣੇ ਰਿਸ਼ਤੇਦਾਰ ਦੀ ਹਤਿਯਾ ਕਰ ਕੇ ਉਹ ਕੇਵਲ ਉਨ੍ਹਾ ਦੀ ਮਦਦ ਕਰੇਗਾ ਤਕਦੀਰ ਦੇ ਅਨੁਸਾਰ ਇਕ ਸ਼ਰੀਰ ਤੋ ਦੂਜੇ ਸ਼ਰੀਰ ਵਿਚ ਜਾਨ ਲਈ, ਜਦਕਿ ਉਨ੍ਹਾ ਦੀ ਅਤ੍ਮਾਵਾ ਉਹੀ ਰਹਨ ਗਿਆ। ਗੀਤਾ ਕੀ ਇਨ੍ਹਾ ਪੰਕਤਿਆ ਵਿਚ ਭਗਵਾਨ ਸਾਡੇ ਸਾਮਨੇ ਇਹ ਬਾਦ ਖੋਲਦੇ ਹਨ ਕੀ ਮੋਤ ਸਚ ਨਹੀ ਹੈ ਅਗਰ ਅਸੀਂ ਸਚੀ ਲੋ ਨੂ ਆਪਣੇ ਅੰਦਰ ਪਹਿਚਾਨੀਏ। ਸਾਡੇ ਸਚੀ ਲੋ ਨੂ ਕਦੇ ਵੀ ਨਸ਼ਟ ਨਹੀ ਕੀਤਾ ਜਾ ਸਕਦਾ ਹੈ, ਉਹ ਸਦਾ ਇਕ ਰਹਤੀ ਹੈ।

ਜਾਦਾਤਰ ਲੋਕੀ ਮੋਤ ਤੋ ਡਰਦੇ ਹਨ ਕਿਓਕੀ ਉਹ ਆਪਣੇ ਅਜ ਦੇ ਸ਼ਰੀਰ ਨੂ ਅਸਲੀ ਆਪ ਸਮਜ ਲੈਂਦੇ ਹਨ, ਜੇ ਕਰ ਅਸੀਂ ਆਪਣੇ ਸਚੀ ਲੋ ਨੂ ਪਹਿਚਾਨ ਲਈਏ ਤੇ ਉਸ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿਏ ਤਾ ਸਦਾ ਜਿੰਦਗੀ ਚੋ ਬਹੁਤ ਸਾਰੇ ਦੁਖ ਦੁਰ ਹੋ ਜਾਨ ਗੇ।

ਇਸ ਬਾਰੇ ਹੋਰ ਸੰਜਨ ਲਈ ਸਾਨੂ ਸ੍ਰੀਮਦ ਭਾਗ੍ਵਾਦ ਗੀਤਾ ਪੜ੍ਹਨ ਦੀ ਲੋੜ ਹੈ।

ਇਸ ਲੇਖ ਨੂ ਇੰਗਲਿਸ਼ ਵਿਚ ਪੜੋ Death is unreal (Srimad Bhagavad Gita)

No comments:

Post a Comment