Wednesday, July 22, 2009

ਔਰਤਾ ਇਕ ਕਮਜੋਰ ਲਿੰਗ ਹਨ

ਔਰਤਾ ਇਕ ਕਮਜੋਰ ਲਿੰਗ ਨੇ ਔਰਤਾ ਇਸ ਦੁਨਿਯਾ ਤੇ ਦੁਨਿਯਾ ਦੀ ਹੋਂਦ ਤੋ ਨੇ। ਇਸ਼੍ਵਰ ਨੇ ਦੁਨਿਯਾ ਦੀ ਬਲਾਈ ਲਈ ਦੋਵਾਂ ਆਦਮੀ ਤੇ ਔਰਤ ਨੂ ਬਣਾਇਆ ਹੈ। ਦੋਨੋ ਆਦਮੀ ਤੇ ਔਰਤ ਜੀਵਨ ਦੇ ਵਿਕਾਸ ਲਈ ਏਕ ਦੂਸਰੇ ਤੇ ਨਿਰ੍ਬਰ ਕਰਦੇ ਹਨ। ਇਹ ਜੀਵਨ ਚਕਰ ਸਮਾਪਤ ਹੋ ਜਾਵੇ ਗਾ ਜੇ ਦੋਵਾ ਵਿਚੋ ਏਕ ਦੁਨਿਯਾ ਤੋ ਗਾਯਬ ਹੋ ਜਾਵੇ। ਪਰ ਦੁਨਿਯਾ ਵਿਚ ਔਰਤਾ ਦੀ ਹਾਲਤ ਏਕ ਕਮਜੋਰ ਲਿੰਗ ਤੋ ਅਧਿਕ ਨਹੀ ਹੈ। ਏਸ ਵੇਲੇ ਅਧਿਕਾੰਸ ਦੁਨਿਯਾ ਆਦਮੀ ਦੇ ਕਾਵ੍ਗੇ ਵਿਚ ਹੈ। ਇਹ ਪੂਰੀ ਦੁਨਿਯਾ ਦੇ ਲਈ ਸਚ ਹੈ, ਅਮਰੀਕਾ ਤੇ ਬ੍ਰਿਟੈਨ ਦੇ ਲਈ ਵੀ। ਇਨ੍ਹਾ ਦੇਸ਼ਾ ਵਿਚ ਵੀ ਔਰਤਾ ਨਾਲ ਬੁਰਾ ਵਿਆਵ੍ਹਾਰ ਕੀਤਾ ਜਾਂਦਾ ਹੈ। ਜੇ ਇਹ ਵਿਕਸਿਤ ਦੇਸਾਂ ਦੀ ਹਾਲਤ ਹੈ ਤਾ ਅਸੀਂ ਭਾਰਤ ਤੇ ਪਾਕਿਸਤਾਨ ਤੋ ਕੀ ਉਮੀਦ ਕਰ ਸਕਦੇ ਹਾਂ।

ਵ੍ਹਾਵੇ ਸਾਰੀ ਦੁਨਿਯਾ ਵਿਚ ਔਰਤਾ ਨੇ ਆਪਣੇ ਜੀਵਨ ਸਤਰ ਵਿਚ ਸੁਦਰ ਦੇਖਿਯਾ ਹੈ ਪਰ ਅਜੇ ਵੀ ਬਹੁਤ ਕੁਛ ਕਰਨ ਦੀ ਜਰੂਰਤ ਹੈ। ਔਰਤਾ ਨੇ ਪੜਾਈ ਵਿਚ ਅਚ੍ਛੀ ਸਫਲਤਾ ਅਸਲ ਕੀਤੀ ਹੈ ਤੇ ਉਨ੍ਹਾ ਦੇ ਸੰਖਿਯਾ ਸਕੂਲਾ ਤੇ ਕਾਲਜਾ ਵਿਚ ਪੁਰਸ਼ਾ ਤੋ ਵੀ ਜਾਦਾ ਹੈ। ਇਹ ਸਾਰੀ ਔਰਤਾ ਲਈ ਅਚ੍ਛੀ ਖਬਰ ਹੈ। ਫੇਰ ਵੀ ਮੁਖ ਚਿੰਤਾ ਉਪਰ ਦੇ ਪਦਾ ਤੇ ਔਰਤਾ ਦੇ ਸੰਖਿਆ ਨੂ ਲੈ ਕੇ ਹੈ, ਜੋ ਕੀ ਕਾਫੀ ਘਟ ਹੈ। ਵਡਿਯਾ ੧੦੦ FSTE ਕੋਮ੍ਪਾਨਿਆ ਵਿਚ ਕੇਵਲ ੧੭ ਮਹਿਲਾ ਪ੍ਰਮੁਖ ਹਨ। ਏਉਰੋਪੇਆਂ ਸੰਸਦ ਦੇ ਵਿਚ ਮਹਿਲਾਵਾ ਦੇ ਸੰਖਿਯਾ ਸਤ ਵਿਚੋ ਏਕ ਤੋ ਵੀ ਘਟ ਹੈ। ਸ਼ੋਦ੍ਕਾਰ੍ਤਾਵਾ ਦੇ ਮਨ੍ਨਾ ਹੈ ਕੀ ਔਰਤਾ ਦੇ ਪਰ੍ਤਿਨਿਤਵ ਕਰੋਵਾਰੀ ਜਗਤ ਵਿਚ ਸਥਿਰ ਬਨਿਯਾ ਹੋਇਆ ਹੈ।

ਔਰਤਾ ਦਾ ਲੰਬੇ ਸਮੇ ਤਕ ਨੌਕਰੀ ਨਹੀ ਕਰੇਂ ਦਾ ਜਾ ਤਰਕੀ ਨਹੀ ਲੈਣ ਦਾ ਮੁਖ ਕਰਨ ਇਹ ਹੈ ਕੀ ਉਹਨਾ ਦੇ ਤਰਕੀ ਦੇ ਨਾਲ ਉਹ ਘਟ ਪਸੰਦ ਦਿਯਾ ਹੋ ਜੰਦਿਯਾ ਹਨ। ਏਕ ਆਦਮੀ ਆਪਣੇ ਤੋ ਘਟ ਪਦ ਵਾਲੀ ਔਰਤ ਨੂ ਪਿਯਾਰ ਕਰ ਸਕਦਾ ਹੈ ਪਰ ਉਹ ਆਪਣੇ ਤੋ ਉਚੇ ਪਦ ਵਾਲੀ ਔਰਤ ਨਾਲ ਪਿਯਾਰ ਨਹੀ ਕਰ ਸਕਦਾ। ਏਸ ਲਈ ਕਈ ਮਹਿਲਾਵਾ ਨੂ ਆਪਣੇ ਪਿਯਾਰ ਜਾ ਪਰਿਵਾਰ ਲਈ ਆਪਣਾ ਕੈਰੀਅਰ ਚੜਨਾ ਪੈਂਦਾ ਹੈ। ਏਸ ਲਈ ਨੋਰਵੇ ਦੀ ਸੰਸਦ ਨੂ ਮਜਵੁਰ ਹੋ ਕੇ ਇਹ ਨਿਯਮ ਪਾਰਿਤ ਕਰਨਾ ਪਿਯਾ ਹੈ ਕੀ ੪੦% ਕੈਰੋਵਾਰੀ ਦੁਨਿਯਾ ਦੇ ਪ੍ਰਮੁਖਾ ਦੇ ਪਦ ਔਰਤਾ ਲਈ ਰਾਖਵੇ ਰਖੇ ਜਾਨ। ਭਾਰਤ ਵਿਚ ਇਹ ਬਹੁਤ ਮੁਸਕਿਲ ਹੈ ਏਕ ਜਾਦਾ ਪੜੀ ਲਿਖੀ ਕੁੜੀ ਲਈ ਪੜਾ ਲਿਖਿਯਾ ਮੁੰਡਾ ਲਾਵਣਾ। ਇਥੇ ਇਹ ਪ੍ਰਵਿਤੀ ਹੈ ਕੀ ਜਨਾਨੀ ਆਦਮੀ ਤੋ ਘਟ ਬਹਤਰ ਹੋਣੀ ਚਾਹੀਦੀ ਹੈ। ਏਕ ਆਦਮੀ ਦਾ ਉਸ ਤੋ ਜਾਦਾ ਪੜੀ ਲਿਖੀ ਔਰਤ ਤੋ ਨਾਲ ਵਿਆਹ ਕਰਨ ਮੋਕਾ ਵਡਾ ਘਟ ਹੈ।

ਔਰਤਾ ਦੁਆਰਾ ਦੂਸਰੀ ਵਡੀ ਸਮਸਿਆ ਦਾ ਸਾਮਨਾ ਉਨ੍ਹਾ ਦੇ ਕਮਜੋਰ ਲਿੰਗ ਦੇ ਪਹਿਚਾਨ ਹੈ। ਉਨ੍ਹੇ ਦੇ ਨਾਲ ਏਕ ਏਸ ਤਰਾ ਦੇ ਇਨਸਾਨ ਵਾਂਗ ਵਰਤਾਵ ਕੀਤਾ ਜਾਂਦਾ ਹੈ ਜਿਸ ਨੂ ਕਿਸੇ ਬਚਾਣ ਵਾਲੇ ਜਾ ਸ਼ਰਣ ਦੇਣ ਵਾਲੇ ਆਦਮੀ ਦੀ ਜਰੂਰਤ ਹੈ। ਔਰਤਾ ਚਾਹੇ ਪਹਾੜਾ ਤੇ ਚੜ ਜਾਨ ਪਰ ਮੁਖੀ ਦਾ ਸੁਬਾਹ ਪੁਰਸ਼ਾ ਨਾਲ ਸੰਬੰਦਿਤ ਸਮਜਾ ਜਾਂਦਾ ਹੈ। ਇਹ ਛਵੀ ਔਰਤਾ ਦਾ ਆਤਮਵਿਸਵਾਸ਼ ਘਟਾਉਂਦੀ ਹੈ। ਔਰਤ ਏਕ ਅਦ੍ਬੁਤ ਪ੍ਰਾਨੀ ਹੈ ਹਰ ਆਦਮੀ ਉਸ ਨਾਲ ਵਿਆਹ ਕਰਨਾ ਚਾਂਦਾ ਹੈ ਉਸ ਨਾਲ ਕਾਮ ਦੀ ਪੂਰਤੀ ਕਰਨਾ ਚਾਂਦਾ ਹੈ, ਪਰ ਭਾਰਤ ਵਿਚ ਕੋਈ ਵੀ ਉਸ ਨੂ ਕੁੜੀ ਦੇ ਰੂਪ ਵਿਚ ਨਹੀ ਚਾਂਦਾ ਹੈ। ਭਾਰਤ ਸਰਕਾਰ ਦੁਵਾਰਾ ਕਰਵਾਏ ਗਏ ਸਰ੍ਵਾਖਾਂ ਦੇ ਅਨੁਸਾਰ ੦ ਤੋ ਏਕ ਸਾਲ ਦੇ ਵਚਿਯਾ ਵਿਚ ਪ੍ਰਤੀ ੧੦੦੦ ਮੁੰਡਿਆ ਤੇ ਕਵਲ ੮੩੦ ਕੁਦਿਆ ਹਨ। ਇਹ ਸੰਖਿਯਾ ਕਈ ਪ੍ਰਦੇਸਾਂ ਵਿਚ ੮੦੦ ਤੋ ਵੀ ਘਟ ਹੈ। ਏਸ ਲਈ ਸਮਾਜ ਵਿਚ ਔਰਤਾ ਦੇ ਪ੍ਰਤੀ ਸੋਚ ਵਿਚ ਏਕ ਵਾਦੇ ਪਰਿਵਰਤਨ ਦੀ ਲੋੜ ਹੈ।

ਏਸ ਲੇਖ ਨੂ ਅੰਗ੍ਰੇਜੀ ਵਿਚ ਪੜੋ Women are still inferior sex

No comments:

Post a Comment