Sunday, July 4, 2010

ਬਿਹਾਰ ਵਿਧਾਨ ਸਭਾ ੨੦੧੦ ਚੁਣਾਵ (Bihar Assembly Election 2010)

ਬਿਹਾਰ ਵਿਧਾਨ ਸਭਾ ੨੦੧੦ ਚੁਣਾਵ ਭਾਰਤ ਵਿਚ ਆਣ ਵਾਲੇ ਸਮੇ ਵਿਚ ਹੋਣ ਵਾਲਾ ਸਬ ਤੋ ਵੱਡਾ ਚੁਣਾਵ ਹੈ ਤੇ ਏਸ ਚੁਣਾਵ ਵਿਚ ਲੋਕਾ ਨੂ ਕਈ ਰਾਜਨੀਤਿਕ ਜਥੇਬੰਦਿਯਾ ਦੁਆਰਾ ਕਈ ਤਰ੍ਹਾਂ ਦੇ ਰਾਜਨੀਤਕ ਕੌਸ਼ਲ ਦੇਖਣ ਦਾ ਮੋਕਾ ਮਿਲੇਗਾ. ਏਸ ਚੁਣਾਵ ਵਿਚ ਮੁਖ ਜੰਗ ਨੀਤੀਸ਼ ਕੁਮਾਰ ਵਾਲੀ ਜਦੁ - ਬਜ੍ਪ ਗਾੱਟ੍ਜੋੜ ਦੇ ਵਿਚ ਤੇ ਲਾਲੂ ਪ੍ਰਸਾਦ ਯਾਦਵ ਦੇ ਗਾੱਟ੍ਜੋੜ ਵਾਲੀ ਰਜਦ - ਲ੍ਜ੍ਪ ਵਿਚ ਹੈ. ਨੀਤੀਸ਼ ਕੁਮਾਰ ਬਿਹਾਰ ਦੇ ਬਰਤਮਾਨ ਮੁਖਮੰਤਰੀ ਹੁਣ ਤੇ ਉਹ ਆਪਣੀ ਜਥੇਬੰਦੀ ਜਨਤਾ ਦਲ ਉਨਿਟੇਡ ਦੇ ਮੁਖੀ ਹੁਣ. ਉਨ੍ਹਾ ਨੇ ੨੦੦੫ ਬਿਹਾਰ ਵਿਧਾਨ ਸਭਾ ਚੁਣਾਵਾ ਦੇ ਵਿਚ ਭਾਰਤੀਯ ਜਨਤਾ ਪਾਰਟੀ ਦੇ ਨਾਲ ਗਾੱਟ੍ਜੋੜ ਕਰਕੇ ਸਤਾ ਹਾਸਿਲ ਕੀਤੀ ਸੀ.

ਏਸ ਜਥੇਬੰਦੀ ਨੂ ਬਿਹਾਰ ਦਿਯਾ ਕੁਲ ੨੪੩ ਚੋਣ ਖੇਤਰਾ ਵਿਚੋ ੧੪੨ ਤੇ ਜਿਤ ਮਿਲੀ ਸੀ. ਲਾਲੂ ਪ੍ਰਸ਼ਾਦ ਯਾਦਵ ਵਾਲੀ ਰਾਸਤ੍ਰਿਯਾ ਜਨਤਾ ਦਲ - ਲੋਕ ਜਾਨ ਸ਼ਕਤੀ - ਕਾੰਗ੍ਰੇਸ ਨੂ ਸਿਰਫ ੬੫ ਚੋਣ ਖੇਤਰਾ ਤੇ ਜੀਤ ਮਿਲੀ ਸੀ. ਸਾਧਾਰਣ ਜਥੇਬੰਦਿਯਾ ਨੂ ਕੇਵਲ ੩੨ ਚੋਣ ਖੇਤਰਾ ਵਿਚ ਜਿਤ ਮਿਲੀ ਸੀ. ੨੦੦੫ ਵਿਚ, ਨੀਤੀਸ਼ ਕੁਮਾਰ ਨੇ ਲਾਲੂ ਪ੍ਰਸਾਦ ਯਾਦਵ ਦੇ ੧੫ ਸਾਲ ਲੰਬੇ ਸ਼ਾਸ਼ਨ ਨੂ ਬਿਹਾਰ ਤੋ ਬਾਹਰ ਕਰ ਦਿਤਾ. ਏਕ ਬਾਰ ਫਿਰ, ਬਿਹਾਰ ਵਿਧਾਨ ਸਭਾ ੨੦੧੦ ਚੋਣਾ ਵਿਚ ਮੁਖ ਲੜਾਈ ਨੀਤੀਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਦੇ ਵਿਚ ਹੋਵੇਗੀ ਤੇ ਇਨ੍ਹਾ ਦੋਵਾ ਵਿਚ ਏਕ ਬਿਹਾਰ ਦਾ ਅਗਲਾ ਮੁਖ ਮੰਤਰੀ ਬਣੇਗਾ. ਏਸ ਬਾਰ ਕਾੰਗ੍ਰੇਸ ਲਾਲੂ ਵਾਲੀ ਜਥੇਬੰਦੀ ਦਾ ਹਿਸਾ ਨਹੀ ਹੈ ਤੇ ਉਹ ਇਹ ਚੁਣਾਵ ਇਕਲੇ ਲੜਨਾ ਚਾਹੁੰਦੀ ਹੈ. ਪਿਛਲੇ ਕੁਛ ਦਿਨਾ ਵਿਚ ਬਜ੍ਪ - ਜਦੁ ਦੇ ਸੰਬੰਦ ਠੀਕ ਨਹੀ ਰਹੇ ਹੁਣ, ਪਰ ਤਾਜਾ ਖਬਰਾਂ ਤੋ ਲਗਦਾ ਹੈ ਕੀ ਦੋਨੋ ਜਥੇਬੰਦਿਯਾ ਨਾਲ ਨਾਲ ਚੁਣਾਵ ਲੜਨ ਗਿਆ.

ਬਿਹਾਰ ਨੂ ਫੇਰ ਤੋ ਵਿਕਾਸ ਦੇ ਰਸਤੇ ਤੇ ਪਾਨ ਲਈ, ਨੀਤੀਸ਼ ਕੁਮਾਰ ਏਕ ਪ੍ਰਸ੍ਹਿਦ ਨੇਤਾ ਦੇ ਰੂਪ ਵਿਚ ਉਬਰੇ ਹੁਣ. ਏਸ ਲਈ ਕਾਫੀ ਸਾਰੇ ਚੁਣਾਵ ਪਰ੍ਵੇਰ੍ਸ਼ਕ ਇਹ ਮਨਦੇ ਹੁਣ ਕੀ, ਉਨ੍ਹਾ ਦੀ ਰਜਦ - ਲ੍ਜ੍ਪ ਜਥੇਬੰਦੀ ਨਾਲੋ ਜਾਏਦਾ ਮਜਬੂਤ ਸਥਿਤੀ ਰਹੇਗੀ. ਹਾਲਾਂਕਿ, ਕਈ ਤਰ੍ਹਾਂ ਦੇ ਜਾਤੀ ਤੇ ਧਾਰਮਿਕ ਸਮੀਕਰਣ ਹੋਣ ਕਰ ਕੇ ਇਹ ਮੁਸ਼ਕਿਲ ਹੋ ਜਾਂਦਾ ਹੈ ਆਣ ਵਾਲੇ ਚੁਣਾਵੀ ਨਤੀਜਿਆ ਦੀ ਸਹੀ ਬਵਿਖ ਵਾਨੀ ਕਰਨਾ. ਦੋਨੋ ਰਾਜਨੀਤਿਕ ਜਥੇਬੰਦਿਯਾ ਏਸ ਚੁਣਾਵ ਨੂ ਜਿਤਣ ਲਈ, ਵਖ- ੨ ਜਾਤੀਆ ਤੇ ਧਰ੍ਮਾ ਦੇ ਮਤਦਾਤਾਵਾਂ ਨੂ ਖਿਚਣ ਦੀ ਕੋਸ਼ਿਸ਼ ਕਰ ਰਹੇ ਹੁਣ. ਏਸ ਚੁਵਾਂ ਦੇ ਅਸਲੀ ਨਤੀਜੇ ਸਾਨੂ ਕੁਛ ਮਹੀਨੇ ਬਾਦ ਵਿਚ ਹੀ ਪਤਾ ਲਗਨਗੇ, ਤਦ ਤਕ ਅਸੀਂ ਵਬਿਨ ਜਥੇਬੰਦਿਯਾ ਦੁਬਾਰਾ ਮਤਦਾਤਾਵਾਂ ਨੂ ਆਕਰਸ਼ਿਤ ਕਰਨ ਦੇ ਨਵੇ - ੨ ਤਰੀਕੇ ਦੇਖ ਸਕਦੇ ਹਨ.

Read it in English- Bihar Assembly Election 2010

ਪੰਜਾਬੀ ਸੋਚਾ (Punjabi Thoughts)

ਹੇਠਾਂ ਲੋਕੀ ਕੁਛ ਅਛਿਆ ਸੋਚਾ ਦਾ ਪੰਜਾਬੀ ਵਿਚ ਮਜਾ ਲੈ ਸਕਦੇ ਹੁਣ. ਲੋਕੀ ਇਨ੍ਹਾ ਸੋਚਾ ਨੂ ਆਪਣੀ ਜ਼ਿਦਗੀ ਵਿਚ ਉਤਾਰ ਕੇ ਉਸ ਨੂ ਅਛਾ ਬਣਾ ਸਕਦੇ ਹੁਣ.

1) ਕੋਈ ਭੀ ਮਨੁਖ ਆਪਣੇ ਬੀਤੇ ਸਮੇ ਨੂ ਨਹੀ ਬਦਲ ਸਕਦਾ, ਪਰ ਆਪਣਾ ਆਜ ਬਿਗਾੜ ਸਕਦਾ ਹੈ ਬਦੇਰੇ ਕਲ ਦੇ ਬਾਰੇ ਦੇ ਵਿਚ ਸੋਚ੍ਚ ਕੇ.
2) ਪਰਮਾਤਮਾ ਉਸ ਮਨੁਖ ਲਈ ਵੜਾ ਅਛਾ ਕਰਦਾ ਹੈ ਜਿਹੜਾ ਸਬ ਕੁਛ ਉਸ ਤੇ ਛਡ ਦਿੰਦਾ ਹੈ
3) ਹਰ ਮਨੁਖ ਏਕ ਹੀ ਭਾਸ਼ਾ ਦੇ ਵਿਚ ਹਸਦਾ ਹੈ.
4) ਮਾਪਿਆਂ ਲਈ ਉਹ ਜੀਵਨ ਜਿਨਾ ਬਹੁਤ ਜਰੂਰੀ ਹੈ ਜਿਸਦੀ ਕਲਪਨਾ ਉਹ ਆਪਣੇ ਬਚਿਆ ਤੋ ਕਰਦੇ ਹੁਣ.
5) ਜੇਕਰ ਅਸੀਂ ਆਪਣੇ ਜੀਵਨ ਨੂ ਬੀਤੇ ਕਲ ਦੇ ਪਛਤਾਵੇ ਵਿਚ ਤੇ ਆਨੇ ਵਾਲੇ ਕਲ ਨੂ ਚਿੰਤਾ ਨਾਲ ਭਰ ਲੈਂਦੇ ਹਨ, ਤਾਂ ਸਾਡੇ ਕੋਲ ਅਛਾ ਆਜ ਨਹੀ ਰਹੰਦਾ ਹੈ
6) ਆਜ ਕਿਤਿਯਾ ਗਇਆ ਚੋਣਾ ਸਾਡੇ ਕਲ ਨੂ ਪ੍ਰਬਾਵਿਤ ਕਰਦਿਯਾ ਹੁਣ.
7) ਬੁਰੇ ਸਬਦ ਕਸੇ ਨੂ ਸਰੀਰਕ ਚੋਟ ਨਹੀ ਦਿੰਦੇ ਪਰ ਉਸ ਮਨੁਖ ਦਾ ਦਿਲ ਤੋੜ ਦਿੰਦੇ ਹੁਣ.

Thursday, July 23, 2009

ਹਰਿਯਾਣਾ ਵਿਚ ਪਿਯਾਰ ਇਕ ਜੁਰਮ ਹੈ

ਆਜ ਦੇ ਇਕ ਹਾਦਸੇ ਨਾਲ ਪੂਰਾ ਦੇਸ਼ ਹਿਲਿਯਾ ਹੋਇਆ ਹੈ ਜਦੋ ਇਕ ਯੁਵਕ ਨੂ ਭੀੜ ਨੇ ਮਾਰ ਸੁਟਿਆ ਜੋ ਕੀ ਆਪਣੇ ਪਤਨੀ ਦੇ ਪਿੰਡ ਵਿਚ ਉਸਨੁ ਬਚਾਣ ਲਈ ਉਚ ਅਦਾਲਤ ਦੇ ਆਦੇਸ਼ ਤੇ ਪੁਝਾ ਸੀ। ਉਸ ਦੀ ਪਤਨੀ ਦਾ ਉਸਦੇ ਹੀ ਘਰ ਵਾਲਿਆ ਨੇ ਅਪਹਰਣ ਕਰ ਲਿਆ ਸੇ ਤੇ ਉਸਨੁ ਘਰ ਵਿਚ ਬੰਦ ਕਰ ਦਿਤਾ ਸੀ, ਕਿਓਕੀ ਉਹ ਉਸਦੀ ਸ਼ਾਦੀ ਨੂ ਮੰਜੂਰ ਨਹੀ ਕਰਦੇ ਸਨ। ਇਸ ਲਈ ਇਸ ਲੜਕੇ ਨੇ ਪੰਜਾਬ ਹਰਿਯਾਣਾ ਉਚ ਅਦਾਲਤ ਵਿਚ ਅਰਜੀ ਦਿਤੀ ਤੇ ਅਦਾਲਤ ਨੇ ਉਸ ਦੇ ਪਕ੍ਸ਼ ਵਿਚ ਫੈਸਲਾ ਦੇ ਦਿਤਾ।

ਇਹ ਮੁੰਡਾ ਆਪਣੇ ਪਤਨੀ ਦੇ ਪਿੰਡ ਪੁਝਿਆ ਕੁਛ ਪੁਲਿਸ ਵਾਲਿਆ ਨੂ ਲੈ ਕੇ ਟਾਕੀ ਉਹ ਉਚ ਅਦਾਲਤ ਦਾ ਆਦੇਸ਼ ਸੋੰਪ ਕੇ ਆਪਣੇ ਪਤਨੀ ਨੂ ਘਰ ਜੇਲ ਵਿਚੋ ਛੁਡਾ ਸਕੇ ਲੇਕਿਨ ਮੋਕੇ ਤੇ ਮੋਜੂਦ ਭੀੜ ਨੇ ਮੁੰਡੇ ਤੇ ਪੁਲਿਸ ਤੇ ਹਮਲਾ ਕਰ ਦਿਤਾ। ਬਾਦ ਵਿਚ ਭੀੜ ਲੜਕੇ ਨੂ ਪੋਲਿਸ ਤੋ ਕਿਛ ਕੇ ਅਲਗ ਲੈ ਗਈ ਤੇ ਉਸਨੁ ਮਾਰ ਦਿਤਾ। ਇਸ ਘਟਨਾ ਤੋ ਸਾਫ਼ ਤੋਰ ਤੇ ਪੂਰੇ ਦੇਸ਼ ਨੂ ਧਕਾ ਲਗਾ ਹੈ ਕੀ ਤਾਲਿਬਾਨੀ ਰਾਜ ਭਾਰਤ ਦੇ ਆਪਣੇ ਹੀ ਪ੍ਰਾਂਤ ਹਰਿਯਾਣਾ ਵਿਚ ਮੋਜੂਦ ਹੈ।

ਇਸ ਤਰ੍ਹਾਂ ਦੀ ਘਟਨਾ ਹਰਿਯਾਣਾ ਪ੍ਰਾਂਤ ਲੈ ਨਈ ਨਹੀ ਹੈ ਜਿਥੇ ਮਜਬੂਤ ਜਾਤਿਗਤ ਅਦਾਰਿਤ ਪ੍ਰਣਾਲੀ ਮਜੂਦ ਹੈ ਜੋ ਕੀ ਕਿਸੀ ਭੀ ਹਦ ਤਕ ਜਾ ਸਕਦੀ ਹੈ ਇਕ ਜਾਤੀ ਯਾ ਪ੍ਰਤੀਬੰਦੀ ਪਿੰਡ ਦੇ ਲੋਕਾ ਦੇ ਵਿਚ ਪਿਯਾਰ ਜਾ ਸ਼ਾਦੀ ਨੂ ਰੋਕਣ ਲਈ। ਹਾਲ ਹੀ ਵਿਚ, ਇਸੇ ਤਰ੍ਹਾਂ ਦਾ ਮੰਜਰ ਸਾਡੇ ਸਾਮਨੇ ਤਦੋ ਆਇਆ ਜਦ ਇਕ ਜਾਤੀ ਅਦਾਰਿਤ ਪੰਚਾਯਤ ਨੇ ਇਕ ਹੀ ਗੋਤਰ ਦੇ ਜੋੜੇ ਦੀ ਸ਼ਾਦੀ ਨੂ ਭੰਗ ਕਰਨ ਦਾ ਫੈਸਲਾ ਦਿਤਾ। ਪੰਚਾਯਤ ਨੇ ਆਪਣੇ ਫੈਸਲੇ ਨੂ ਸਹੀ ਕਰਨ ਲਈ ਦੋਵਾਂ ਕੁੜੀ ਤੇ ਮੁੰਡੇ ਨੂ ਜਾਨੋ ਮਾਰਨ ਦੀ ਧਮਕੀ ਦਿਤੀ।

ਇਸ ਤਰ੍ਹਾਂ ਦਿਯਾ ਘਟਨਾਵਾ ਕਿਸੇ ਨੂ ਭੀ ਝਟਕਾ ਦੇ ਸਕਦਿਯਾ ਹਨ ਪਰ ਇਹ ਸਬ ਹਰਿਯਾਣਾ ਰਾਜ ਲਈ ਸਚ ਹੈ। ਵਰਤਮਾਨ ਹਰਿਯਾਣਾ ਰਾਜ ਸਰਕਾਰ ਭੀ ਇਸ ਮੁਦੇ ਨੂ ਘਮ੍ਵਿਰਤਾ ਨਾਲ ਨਹੀ ਲੈ ਰਹੀ ਹੈ ਤੇ ਇਸ ਮਾਮਲੇ ਨੂ ਸਮਾਜਿਕ ਦੋਸ਼ ਦਸ ਰਹੀ ਹੈ, ਇਸ ਪੜੀ ਲਿਖੀ ਦੁਨਿਯਾ ਵਿਚ, ਇਹ ਬਹੁਤ ਦੁਖ ਦੀ ਗਲ ਹੈ ਲੋਕਾ ਤੇ ਜਾਤੀ ਪ੍ਰਣਾਲੀ ਤੇ ਆਦਰ ਤੇ ਸਖ਼ਤ ਕਾਨੂਨ ਤੇ ਨਿਯਮ ਲਗਾਨਾ। ਭਾਰਤ ਦਾ ਸਵਿਧਾਨ ਇਨ੍ਹਾ ਵਰਤਾਵਾ ਨੂ ਮੰਜੂਰ ਨਹੀ ਕਰਦਾ ਪਰ ਆਜ ਅਜਾਦੀ ਦੇ ੬੦ ਤੋ ਭੀ ਜਾਦਾ ਸਾਲ ਬਾਦ ਦੁਖ ਸੇ ਇਸੇਈ ਪ੍ਰਥਾਏ ਦੇਸ਼ ਮੈ ਮੋਜੂਦ ਹੈ।